ਪਠਾਨਕੋਟ ਕੋਲ ਸ਼ੱਕੀ ਕਾਰ ਦਿਸੀ

-ਪੰਜਾਬੀਲੋਕ ਬਿਊਰੋ
ਪਠਾਨਕੋਟ ਦੇ ਕੋਲ ਇਕ ਸ਼ੱਕੀ ਕਾਰ ਮਿਲੀ ਹੈ, ਜਿਸ ਨੂੰ ਪਿੰਡ ਵਾਸੀਆਂ ਨੇ ਮਿਲ ਕੇ ਫੜਿਆ ਹੈ। ਪਿੰਡ ਵਾਸੀਆਂ ਨੇ ਜਦੋਂ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਸਵਾਰ ਇਸ ਨੂੰ ਭਜਾ ਕੇ ਲੈ Post ਗਏ। ਪਿੰਡ ਵਾਸੀਆਂ ਨੇ ਕਾਰ ਦਾ ਪਿੱਛਾ ਕੀਤਾ ਤੇ ਫਾਇਰਿੰਗ ਕੀਤੀ, ਤਾਂ ਇਸ ਵਿੱਚ ਸਵਾਰ Fake Ray Bans ਲੋਕ ਗੱਡੀ ਛੱਡ ਕੇ ਫਰਾਰ ਹੋ ਗਏ। ਕਾਰ ਵਿੱਚ 4 ਤੋਂ 5 ਸ਼ੱਕੀਆਂ oakley womens sunglasses ਦਾ ਹੋਣ ਦਾ ਅੰਦਾਜ਼ਾ ਹੈ। ਕਾਰ ‘ਤੇ ਜੰਮੂ ਕਸ਼ਮੀਰ ਦੀ ਨੰਬਰ ਪਲੇਟ ਲੱਗੀ ਹੋਈ ਹੈ। ਸੁਰੱਖਿਆ ਏਜੰਸੀਆਂ ਵੱਲੋਂ ਕਾਰ ਕਬਜ਼ੇ ਵਿੱਚ ਲੈ ਕੇ ਛਾਣਬੀਣ ਕੀਤੀ ਜਾ cheap jerseys ਰਹੀ ਹੈ। ਕਾਰ ਵਿਚੋਂ ਬਰਾਮਦ ਹੋਏ Cheap nfl Jerseys ਬਿੱਲਾਂ ਦੇ ਆਧਾਰ ਉੱਤੇ ਇਸ ਦਾ ਮਾਲਕ ਕਸ਼ਮੀਰ ਦੇ ਸਾਂਬਾ ਜ਼ਿਲੇ ਦਾ ਗ਼ੁਲਾਮ ਮੁਸਤਫ਼ਾ ਨਾਮਕ ਵਿਅਕਤੀ ਹੈ। ਕਾਰ ਉੱਤੇ ਕੋਈ ਵੀ ਨੰਬਰ cheap nfl jerseys ਪਲੇਟ ਨਹੀਂ ਲੱਗੀ ਹੋਈ।