• Home »
  • ਖਬਰਾਂ
  • » ਪਾਣੀ ਦੇ ਮੁੱਦੇ ‘ਤੇ ਕੇਜਰੀ ਦਾ ਯੂ ਟਰਨ

ਪਾਣੀ ਦੇ ਮੁੱਦੇ ‘ਤੇ ਕੇਜਰੀ ਦਾ ਯੂ ਟਰਨ

-ਪੰਜਾਬੀਲੋਕ ਬਿਊਰੋ
ਪਾਣੀਆਂ ਦੇ ਮੁੱਦੇ ‘ਤੇ ਅਰਵਿੰਦ ਕੇਜਰੀਵਾਲ jordans for sale ਨੇ ਇਕ ਵਾਰ ਫੇਰ Fake Oakleys ਯੂ ਟਰਨ ਲਿਆ ਹੈ।
ਲੁਧਿਆਣਾ ਵਿੱਚ ਮਿਸਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਜੀ ਨੇ ਕਿਹਾ ਸੀ ਕਿ ਪੰਜਾਬ ਕੋਲ ਵਾਧੂ ਪਾਣੀ ਹੈ ਹੀ ਨਹੀਂ। ਫੇਰ ਕਿਸੇ ਹੋਰ ਸੂਬੇ ਨੂੰ ਪਾਣੀ ਦੇਣ ਦਾ ਸਵਾਲ oakley outlet ਹੀ ਪੈਦਾ ਨਹੀਂ ਹੁੰਦਾ। ਪੰਜਾਬ ਦਾ ਪਾਣੀ ਸਿਰਫ oakley sunglasses outlet ਆਮ ਆਦਮੀ ਪਾਰਟੀ ਹੀ ਬਚਾਅ ਸਕਦੀ ਹੈ। ਐਸ ਵਾਈ ਐਲ ਕਾਰਨ ਹਰਿਆਣਾ ਤੇ ਪੰਜਾਬ ਦੇ ਪੈਦਾ ਹੋਏ ਵਿਵਾਦ ਲਈ ਬਾਦਲ ਦਲ ਤੇ ਕਾਂਗਰਸ ਨੂੰ ਜ਼ਿਮੇਵਾਰ ਕਿਹਾ ਸੀ।
ਕੱਲ ਮਜੀਠਾ ਵਾਲੀ ਰੈਲੀ ਤੋਂ ਬਾਅਦ ਕੇਜਰੀਵਾਲ ਨੂੰ ਮੀਡੀਆ ਨੇ ਪਾਣੀਆਂ ਦੇ ਮੁੱਦੇ ‘ਤੇ ਸਵਾਲ ਕੀਤੇ ਕਿ ਕੀ ਪੰਜਾਬ ਦੇ ਪਾਣੀ ‘ਤੇ ਦਿੱਲੀ ਦਾ ਹੱਕ ਹੈ? ਤਾਂ ਕੇਜਰੀਵਾਲ ਨੇ ਸਾਫ ਕਿਹਾ ਕਿ ਪਾਣੀਆਂ ‘ਤੇ Cheap Ray Bans ਸਭ ਦਾ ਹੱਕ ਹੈ।