• Home »
  • ਖਬਰਾਂ
  • » ਖਟਾਰਾ ਗੱਡੀਆਂ ਤੇ ਜੰਗ ਲੱਗੇ ਹਥਿਆਰਾਂ ਨਾਲ ਲੈਸ ਪੰਜਾਬ ਪੁਲਿਸ

ਖਟਾਰਾ ਗੱਡੀਆਂ ਤੇ ਜੰਗ ਲੱਗੇ ਹਥਿਆਰਾਂ ਨਾਲ ਲੈਸ ਪੰਜਾਬ ਪੁਲਿਸ

-ਪੰਜਾਬੀਲੋਕ ਬਿਊਰੋ
ਪੰਜਾਬ ਦੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਅਕਸਰ ਬਿਆਨ ਦਿੰਦੇ ਨੇ ਕਿ ਪੰਜਾਬ ਪੁਲਿਸ ਹਾਈਟੈਕ ਕਰ ਦਿੱਤੀ ਗਈ ਹੈ, ਜਿਸ ਕਰਕੇ ਸੂਬੇ ਦੀ ਕਾਨੂੰਨ-ਵਿਵਸਥਾ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਕਿਤੇ ਵਧੀਆ ਹੈ। ਪਰ jordan retro 11 ਹਕੀਕਤ ਵਿੱਚ ਹਾਲ ਇੰਨਾ ਮਾੜਾ ਹੈ ਕਿ ਪੁਲਸ ਦੀਆਂ ਅੱਖਾਂ ਸਾਹਮਣੇ ਹੀ ਵੱਡੀਆਂ ਵਾਰਦਾਤਾਂ ਹੋ ਜਾਂਦੀਆਂ Cheap Jerseys From China ਹਨ। ਕਦੇ ਪੁਲਸ ਸਾਹਮਣੇ ਕੈਦੀਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਹੈ Cheap Ray Ban Sunglasses ਤਾਂ ਕਦੇ ਪੁਲਸ ਦੀਆਂ compactadora ਬੱਸਾਂ ‘ਚੋਂ ਕੈਦੀ ਫਰਾਰ ਹੋ ਜਾਂਦੇ ਹਨ। ਇਸ ਦੇ ਬਹੁਤ ਸਾਰੇ ਕਾਰਨ ਹਨ। ਪਹਿਲਾ ਕਾਰਨ ਤਾਂ ਇਹ ਹੈ ਕਿ ਪੰਜਾਬ ‘ਚ ਅੱਧੇ ਨਾਲੋਂ ਜ਼ਿਆਦਾ ਪੁਲਸ ਕਰਮਚਾਰੀ ਸਿਆਸੀ ਲੋਕਾਂ ਦੀ ਜੀ-ਹਜ਼ੂਰੀ ਕਰਦੇ ਹਨ, ਦੂਜਾ ਵਿਭਾਗ ਦੇ ਬਹੁਤੇ  ਵਾਹਨ ਖਟਾਰਾ ਹੋ ਚੁੱਕੇ ਹਨ, ਹੋਰ ਤਾਂ ਹੋਰ ਪੁਲਸ ਦੇ ਹਥਿਆਰਾਂ ਨੂੰ ਵੀ ਜੰਗ ਲੱਗ ਚੁੱਕਾ ਹੈ। ਇਸ ਦੀ ਮਿਸਾਲ ਪਠਾਨਕੋਟ ਦੇ ਦੀਨਾਨਗਰ ਥਾਣੇ ‘ਤੇ ਹੋਏ ਹਮਲੇ ਦੌਰਾਨ ਉਸ ਸਮੇਂ ਦੇਖਣ ਨੂੰ ਮਿਲੀ ਸੀ, cheap Air Jordans ਜਦੋਂ ਅੱਤਵਾਦੀਆਂ ਅੱਗੇ ਕਈ wholesale jerseys ਪੁਲਸ ਮੁਲਾਜ਼ਮਾਂ ਦੇ ਪੁਰਾਣੇ ਹਥਿਆਰ ਹੀ ਨਹੀਂ ਚੱਲੇ ਸਨ। ਅਜਿਹੀ ਹਾਲਤ ਵਿੱਚ ਹਾਈਟੈਕ ਹੋਣ ਦੀਆਂ ਗੱਲਾਂ ਮਜ਼ਾਕ ਦਾ ਪਾਤਰ ਹੀ ਬਣਾਉਂਦੀਆਂ ਨੇ।