• Home »
  • ਖਬਰਾਂ
  • » ਜਮਸ਼ੇਰ ਸਾਲਿਡ ਵੇਸਟ ਪਲਾਂਟ ਬਾਰੇ ਸੁਖਬੀਰ ਦਾ ਵੱਡਾ ਬਿਆਨ

ਜਮਸ਼ੇਰ ਸਾਲਿਡ ਵੇਸਟ ਪਲਾਂਟ ਬਾਰੇ ਸੁਖਬੀਰ ਦਾ ਵੱਡਾ ਬਿਆਨ

ਕਹਿੰਦੇ-ਪਰਗਟ ਨੇ ਕਦੇ ਇਹ ਮੁੱਦਾ ਚੁੱਕਿਆ ਹੀ ਨਹੀਂ ਸੀ
-ਜਮਸ਼ੇਰ ‘ਚ ਨਹੀਂ ਕਿਤੇ ਹੋਰ ਲਾਵਾਂਗੇ ਇਹ ਪਲਾਂਟ
-ਪੰਜਾਬੀਲੋਕ ਬਿਊਰੋ
ਜੱਗ ਜਾਣਦਾ ਹੈ ਕਿ ਜਲੰਧਰ ਕੈਂਟ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਪਰਗਟ ਸਿੰਘ ਦੀ ਪਾਰਟੀ ਨਾਲ ਤਕਰਾਰ ਜਮਸ਼ੇਰ ‘ਚ ਲੱਗਣ ਵਾਲੇ ਸਾਲਿਡ ਵੇਸਟ ਮੈਨਜਮੈਂਟ ਪਲਾਂਟ ਕਰਕੇ ਹੀ ਹੋਈ, ਜਿਸ ਦੀ ਪਰਗਟ ਸਿੰਘ ਵਿਰੋਧਤਾ ਕਰਦੇ ਆ ਰਹੇ ਹਨ, ਇਸੇ ਕਰਕੇ ਹੀ ਉਹ ਕਾਂਗਰਸ ਵਿੱਚ ਚਲੇ ਗਏ, ਪਰ Cheap Football Jerseys ਅੱਜ ਜਲੰਧਰ ਪੁੱਜੇ Cheap Jordans ਸੁਖਬੀਰ ਬਾਦਲ ਨੇ ਕਿਹਾ ਕਿ ਇਹ ਪਲਾਂਟ ਜਮਸ਼ੇਰ ‘ਚ ਨਹੀਂ ਲੱਗੇਗਾ, ਇਸ ਵਾਸਤੇ NFL Jerseys China ਕਿਤੇ ਹੋਰ ਜਗਾ ਦੇਖ ਰਹੇ ਹਾਂ। ਸਭ ਉਸ ਵਕਤ ਹੈਰਾਨ ਰਹਿ nfl jerseys shop ਗਏ ਜਦੋਂ ਮੀਡੀਆ ਵਲੋਂ ਸੁਖਬੀਰ ਨੂੰ ਪੁੱਛਿਆ ਗਿਆ ਕਿ ਉਹਨਾਂ ਨੇ ਪਹਿਲਾਂ ਇਹ ਫੈਸਲਾ ਕਿਉਂ ਨਹੀਂ ਕੀਤਾ ਜਦ ਪਰਗਟ ਸਿੰਘ ਨੇ ਮੁੱਦਾ ਚੁੱਕਿਆ ਸੀ ਤਾਂ ਸੁਖਬੀਰ ਦਾ ਜਵਾਬ ਸੀ ਕਿ ਪਰਗਟ ਸਿੰਘ ਨੇ ਕਦੇ ਇਸ ਮੁੱਦੇ ‘ਤੇ ਉਹਨਾਂ ਨਾਲ ਗੱਲ ਹੀ ਹੈਕ!! ਨਹੀਂ ਕੀਤੀ।
ਕੇਜਰੀਵਾਲ ‘ਤੇ ਵਾਰ ਕਰਦਿਆਂ ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਕੇਜਰੀਵਾਲ ਅਤੇ ਜਗਮੀਤ ਬਰਾੜ ਸਿਰੇ ਦੇ ਗੱਪੀ ਹਨ। ਸੁਖਬੀਰ ਨੇ ਕੇਜਰੀਵਾਲ ਨੂੰ ਚੈਲੇਂਜ ਕਰਦਿਆਂ cheap oakleys ਕਿਹਾ ਕਿ ਕੇਜਰੀਵਾਲ ਸਾਬਿਤ ਕਰ ਕੇ ਦਿਖਾਉਣ ਕਿ ਪੰਜਾਬ ‘ਚ ਨਸ਼ਾ ਹੈ।