ਹਾਈਵੇ ਵਾਲੇ ਠੇਕੇ ਹੋਣਗੇ ਬੰਦ

-ਪੰਜਾਬੀਲੋਕ ਬਿਊਰੋ
ਅੱਜ ਸੁਪਰੀਮ ਕੋਰਟ ਨੇ ਅਹਿਮ ਫੈਸਲਾ ਦਿੱਤਾ ਹੈ ਕਿ ਦੇਸ਼ ਭਰ ਦੇ ਹਾਈਵੇ cheap ray ban sungalsses ਉੱਤੇ ਹੁਣ ਸ਼ਰਾਬ ਨਹੀਂ ਵਿਕੇਗੀ। ਹਾਈਵੇ ਉੱਤੇ ਸ਼ਰਾਬ ਦਾ ਠੇਕਾ ਜਾਂ ਅਹਾਤਾ ਖੋਲਣ ਲਈ ਨਵਾਂ ਲਾਇਸੰਸ ਨਹੀਂ ਦਿੱਤਾ ਜਾਵੇਗਾ। ਹਾਈਵੇ ਕਿਨਾਰੇ ਬਣੇ ਹੋਏ ਠੇਕੇ wholesale nfl jerseys ਤੁਰੰਤ ਹਟਾਉਣ ਦਾ ਆਦੇਸ਼ ਦਿੱਤੇ ਹਨ। ਚੀਫ਼ ਜਸਟਿਸ ਟੀ ਐਸ ਠਾਕੁਰ ਦੀ ਬੈਂਚ ਨੇ ਇਹ ਆਦੇਸ਼ ਦਿੱਤਾ। cheap nfl jerseys ਆਦੇਸ਼ ਤੋਂ ਬਾਅਦ 31 ਮਾਰਚ ਤੱਕ ਜਿਹਨਾਂ fake oakleys ਠੇਕਿਆਂ ਨੂੰ ਲਾਇਸੰਸ ਮਿਲੇ ਹੋਏ ਉਹ ਫ਼ਿਲਹਾਲ ਚੱਲਦੇ ਰਹਿਣਗੇ। 1 ਅਪ੍ਰੈਲ 2017 independiente, ਤੋਂ ਬਾਅਦ ਕਿਸੇ ਵੀ ਹਾਈਵੇ ਉੱਤੇ ਸ਼ਰਾਬ ਦੇ ਠੇਕੇ ਨਜ਼ਰ ਨਹੀਂ ਆਉਣਗੇ।  ਯਾਦ ਰਹੇ ਕਿ ਪੰਜਾਬ ਅਤੇ ਹਰਿਆਣਾ ਵਿੱਚ ਪਹਿਲਾਂ ਹੀ ਹਾਈਵੇ ਉਤੇ ਸ਼ਰਾਬ ਦੀ ਵਿਕਰੀ ਉਤੇ ਪਾਬੰਦੀ ਦੇ ਆਦੇਸ਼ ਹਨ, ਇਸ Cheap Jerseys From China ਦੇ ਬਾਵਜੂਦ ਦਾਰੂ ਵਿਕਦੀ ਹੈ।