• Home »
  • ਖਬਰਾਂ
  • » ਭਗਵੰਤ ਨੂੰ ਦਿਮਾਗੀ ਦੌਰੇ ਪੈਣ ਲੱਗੇ-ਚੰਦੂਮਾਜਰਾ

ਭਗਵੰਤ ਨੂੰ ਦਿਮਾਗੀ ਦੌਰੇ ਪੈਣ ਲੱਗੇ-ਚੰਦੂਮਾਜਰਾ

ਖਬਰਾਂ ਖਾਸਮਖਾਸ..
-ਪੰਜਾਬੀਲੋਕ ਬਿਊਰੋ
ਭਗਵੰਤ ਨੂੰ ਦਿਮਾਗੀ ਦੌਰੇ ਪੈਣ ਲੱਗੇ-ਚੰਦੂਮਾਜਰਾ
ਬਠਿੰਡਾ cheap football jerseys china ਵਿੱਚ ਰੈਲੀ ਦੌਰਾਨ ਭਗਵੰਤ ਮਾਨ ਨੇ ਕਿਹਾ ਸੀ ਕਿ ਉਸ ਦੇ NFL Jerseys China ਜਲਾਲਾਬਦ ਹਲਕੇ ਤੋਂ ਚੋਣ ਲੜਨ ਕਰਕੇ ਉਸ ਦੀ ਜਾਨ ਨੂੰ ਬਾਦਲ ਪਰਿਵਾਰ ਤੋਂ ਖਤਰਾ ਹੈ, ਇਸ ‘ਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਬਹੁਤੀ Cheap Jerseys From China ਸ਼ਰਾਬ ਪੀਣ ਨਾਲ ਭਗਵੰਤ ਮਾਨ ਨੂੰ ਦਿਮਾਗੀ ਦੌਰੇ ਪੈਣ ਲੱਗੇ ਹਨ, ਜਿਸ ਕਰਕੇ ਉਹ ਬੇਥਵੀਆਂ ਗੱਲਾਂ ਕਰਨ ਲੱਗਿਆ ਹੈ।
**
ਕੇਜਰੀ ਸਰਕਾਰ ਨੂੰ ਕੁਝ ਹੱਕ ਤਾਂ ਮਿਲਣ
ਕੇਜਰੀਵਾਲ ਸਰਕਾਰ ਤੇ ਮੋਦੀ ਸਰਕਾਰ ਦਰਮਿਆਨ ਚੱਲ ਰਹੀ ਹੱਕਾਂ ਦੀ ਲੜਾਈ ਦੇ ਮਾਮਲੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਚੁਣੀ ਹੋਈ ਸਰਕਾਰ ਕੋਲ ਕੁਝ ਤਾਂ ਹੱਕ ਹੋਣੇ ਹੀ ਚਾਹੀਦੇ ਨੇ, ਨਹੀਂ ਤਾਂ ਉਹ ਕੰਮ ਕਿਵੇਂ ਕਰੇਗੀ। ਮਾਮਲੇ ਦੀ ਅਗਲੀ ਸੁਣਵਾਈ 18 ਜਨਵਰੀ ਨੂੰ ਹੋਣੀ ਹੈ।
**
ਕਪਿਲ ਸ਼ਰਮਾ ‘ਤੇ ਕੇਸ
ਕਮੇਡੀਅਨ ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ ਜ਼ਰੀਏ ਇਕ ਮਾਮਲਾ ਉਭਾਰਿਆ ਸੀ ਕਿ ਉਸ ਨੂੰ ਦਫਤਰ ਲਈ ਰਿਸ਼ਵਤ ਦੇਣੀ ਪਈ, ਪਰ ਉਸ ਨੇ ਰਿਸ਼ਵਤਖੋਰ cheap ray bans ਅਫਸਰਾਂ ਦੇ ਨਾਮ ਨਹੀਂ ਸੀ ਦੱਸੇ, ਜਿਸ ਕਰਕੇ ਉਹ ਖੁਦ ਵੀ ਗੁਨਾਹਗਾਰ ਹੈ। ਇਕ ਸੋਸ਼ਲ ਵਰਕਰ ਆਭਾ ਸ਼ਰਮਾ ਨੇ ਕਪਿਲ ਸ਼ਰਮਾ ਖਿਲਾਫ ਰਿਸ਼ਵਤਖੋਰਾਂ ਦੇ ਨਾਮ ਛੁਪਾ ਕੇ ਗੁਨਾਹ cheap jerseys china ਕਰਨ ਦੇ ਦੋਸ਼ ਲਾ ਕੇ ਕੇਸ ਦਰਜ ਕਰਵਾ Как ਦਿੱਤਾ ਹੈ।