• Home »
  • ਖਬਰਾਂ
  • » ਅਕਾਲੀਆਂ ਦੀ ਗੁੰਡਾਗਰਦੀ ਨਹੀਂ ਰੁਕ ਰਹੀ

ਅਕਾਲੀਆਂ ਦੀ ਗੁੰਡਾਗਰਦੀ ਨਹੀਂ ਰੁਕ ਰਹੀ

ਢਾਬਾ ਮਾਲਕ ਤੇ ਸਟਾਫ ਦੀ ਕੀਤੀ ਕੁੱਟਮਾਰ
-ਪੰਜਾਬੀਲੋਕ ਬਿਊਰੋ
ਲੁਧਿਆਣਾ ਵਿੱਚ ਅਮਨ ਚਿਕਨ ਢਾਬੇ ਦੇ ਮਾਲਕ ਤੇ ਉਸ ਦੇ ਪੁੱਤਰਾਂ ‘ਤੇ ਅਕਾਲੀਆਂ ਨੇ ਹਮਲਾ ਕੀਤਾ। ਹਮਲਾਵਰ ਸੀ ਐਮ ਸ. ਪਰਕਾਸ਼ ਸਿੰਘ ਬਾਦਲ ਦੇ ਬੇਹੱਦ ਕਰੀਬੀਆਂ ਵਿਚੋਂ ਇਕ ਸਾਧੂ ਗੁਰਮੇਲ ਸਿੰਘ ਮੈਡੀਕਲ ਹਾਲ ਵਾਲੇ ਦੇ ਫਰਜ਼ੰਦ ਰਵਿੰਦਰ ਪਾਲ ਸਿੰਘ ਮਿੰਕੂ ਤੇ ਤਰਣਜੀਤ ਸਿੰਘ ਸਾਧੂ ਹਨ, ਜਿਹਨਾਂ ਨੇ ਆਪਣੇ ਹਥਿਆਰਬੰਦ Hat ਸਾਥੀਆਂ ਨਾਲ ਮਿਲ ਕੇ ਢਾਬਾ ਮਾਲਕ , ਉਸ ਦੇ ਪੁੱਤਰਾਂ, ਤੇ ਢਾਬੇ ਦੇ ਵਰਕਰਾਂ ਨੂੰ ਸੜਕ ‘ਤੇ ਦੌੜਾਅ ਦੌੜਾਅ ਕੇ ਕੁੱਟਿਆ। ਉਸ ਦੀ ਦਸਤਾਰ ਵੀ ਲਾਹ ਦਿੱਤੀ। ਸਾਰੀ ਵਾਰਦਾਤ ਸੀ ਸੀ ਟੀ ਵੀ ਕੈਮਰਿਆਂ ‘ਚ ਕੈਦ ਹੋ ਗਈ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਘਟਨਾ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ, ਪਰ ਮਾਮੂਲੀ ਧਾਰਾਵਾਂ ਲਾ ਕੇ ਕਾਰਵਾਈ ਵਾਲੀਆਂ ਅੱਖਾਂ ਚੋਂਭਲ ਦਿੱਤੀਆਂ ਗਈਆਂ ਨੇ। ਪੀੜਤ ਢਾਬਾ ਮਾਲਕ ਨੇ ਸੋਸ਼ਲ ਮੀਡੀਆ ‘ਤੇ ਵਾਇਸ hockey jerseys ਮੈਸੇਜ ਪੋਸਟ ਕੀਤਾ ਹੈ ਕਿ ਉਹ ਇਸ ਘਟਨਾ ਤੋਂ ਮਾਨਸਿਕ ਰੂਪ ਵਿੱਚ ਐਨਾ ਪ੍ਰੇਸ਼ਾਨ ਹੈ ਕਿ ਖੁਦਕੁਸ਼ੀ ਕਰਨ ਜਾ ਰਿਹਾ ਹੈ, ਉਸ ਮਗਰੋਂ ਉਹ ਲਾਪਤਾ ਹੈ। ਪੀੜਤ ਪਰਿਵਾਰ ਪੁਲਿਸ Cheap nfl Jerseys ਕਮਿਸ਼ਨਰ ਨੂੰ ਮਿਲਣ ਗਿਆ ਤਾਂ jordans for cheap ਉਹਨਾਂ ਕੋਈ ਗੱਲ ਹੀ cheap nfl jerseys ਨਹੀਂ ਸੁਣੀ।
ਯਾਦ ਰਹੇ ਅਕਾਲੀਆਂ ਦੀ ਗੁੰਡਾਗਰਦੀ ਦਾ ਲਗਾਤਾਰ ਇਹ ਤੀਜਾ ਮਾਮਲਾ ਹੈ, ਪਹਿਲਾਂ ਬਠਿੰਡਾ ਜ਼ਿਲੇ ਦੇ ਵਿਰਕ ਕਲਾਂ ਪਿੰਡ ਵਿੱਚ ਇਕ ਪੁਲਿਸ ਮੁਲਾਜ਼ਮ ਨੂੰ ਕੁੱਟਮਾਰ ਕਰਕੇ ਨਿਰਵਸਤਰ ਕਰਕੇ ਘੁੰਮਾਇਆ ਗਿਆ, ਫੇਰ ਸੰਗਰੂਰ ਵਿੱਚ ਇਕ ਬਜ਼ੁਰਗ ਗ੍ਰੰਥੀ ਸਿੰਘ ਦੀ ਕੁੱਟਮਾਰ ਕੀਤੀ ਗਈ। ਤੇ ਹੁਣ ਆਹ ਲੁਧਿਆਣਾ ਵਿੱਚ ਘਟਨਾ ਵਾਪਰੀ ਹੈ, ਜਿੱਥੇ ਪੀੜਤ ਪਰਿਵਾਰ ਤੇ ਹਲਕਾ ਵਾਸੀਆਂ ਨੇ ਅੱਜ ਤੱਕ ਦਾ ਅਲਟੀਮੇਟਮ ਦਿੱਤਾ ਹੈ, ਕਿ ਜੇ ਅੱਜ ਦੋਸ਼ੀ ਗ੍ਰਿਫਤਾਰ ਨਾ ਕੀਤੇ ਗਏ ਤਾਂ ਸ਼ਹਿਰ ਵਿੱਚ ਰੋਸ ਵਿਖਾਵੇ ਕੀਤੇ ਜਾਣਗੇ, cheap football jerseys ਜਾਮ ਲਾਇਆ ਜਾਵੇਗਾ।