• Home »
  • ਖਬਰਾਂ
  • » ਸੁਖਬੀਰ ਨੇ ਰਾਏਪੁਰ ਨੂੰ ਮਨਾ ਲਿਆ

ਸੁਖਬੀਰ ਨੇ ਰਾਏਪੁਰ ਨੂੰ ਮਨਾ ਲਿਆ

-ਪੰਜਾਬੀਲੋਕ ਬਿਊਰੋ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰੁੱਸੇ ਪਾਰਟੀ ਲੀਡਰਾਂ ਨੂੰ ਮਨਾਉਣ ਦੀ ਕਾਰਵਾਈ ਆਰੰਭ ਦਿੱਤੀ ਹੈ, ਭਾਵੇਂ cheap jerseys china ਚੋਗਾ ਪਾ ਕੇ ਹੀ ਸਹੀ। ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੇ ਐੱਸ.ਜੀ.ਪੀ.ਸੀ ਮੈਂਬਰ ਪਰਮਜੀਤ ਸਿੰਘ ਰਾਏਪੁਰ Cheap Oakleys Sunglasses ਨੂੰ ਮਨਾ ਲਿਆ ਗਿਆ ਹੈ। fake ray bans ਸੁਖਬੀਰ ਨੇ 11:03AM ਆਪ ਰਾਏਪੁਰ ਦੇ ਘਰ ਜਾ ਕੇ ਉਹਨਾਂ ਦੇ ਭਰਾ ਜਸਪਾਲ ਸਿੰਘ ਢੇਸੀ ਨਾਲ ਲੰਮੀ ਮੀਟਿੰਗ ਕੀਤੀ ਤੇ ਐਲਾਨ ਕੀਤਾ ਕਿ ਪਰਮਜੀਤ ਸਿੰਘ Wholesale NFL Jerseys ਰਾਏਪੁਰ ਨਗਰ cheap nfl jerseys ਸੁਧਾਰ ਟਰੱਸਟ ਜਲੰਧਰ ਦੇ ਚੇਅਰਮੈਨ ਹੋਣਗੇ। ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸੂਬਾ ਉਪ ਪ੍ਰਧਾਨ ਵੀ ਬਣਾਇਆ ਗਿਆ ਹੈ।