ਪੰਜਾਬ ਚੋਣਾਂ-ਕਾਂਗਰਸ ਪੱਛੜੀ

ਭਾਜਪਾ ਦੀਆਂ ਰੈਲੀਆਂ 18 ਤੋਂ wholesale football jerseys china ਸ਼ੁਰੂ
-ਪੰਜਾਬੀਲੋਕ ਬਿਊਰੋ
ਪੰਜਾਬ ਚੋਣਾਂ ਦਾ ਐਲਾਨ Format ਕਿਸੇ ਵੀ ਵੇਲੇ ਹੋ ਸਕਦਾ ਹੈ, ਪਰ ਕਾਂਗਰਸ ਹਾਲੇ ਤੱਕ ਉਮੀਦਵਾਰਾਂ ਦੇ ਨਾਵਾਂ ਵਿੱਚ ਹੀ ਉਲਝੀ ਪਈ cheap oakleys ਹੈ। ਚੋਣ ਲੜਨ ਦੇ ਚਾਹਵਾਨ ਕਾਂਗਰਸੀ 15 ਨਵੰਬਰ ਤੋਂ ਦਿੱਲੀ ਵਿੱਚ ਬੈਠੇ ਨੇ, ਪਰ ਗੱਲ ਕਿਸੇ ਤਣ ਪੱਤਣ ਨਹੀਂ ਲੱਗ ਰਹੀ। ਕੁਝ ਸੂਤਰਾਂ ਨੇ ਐਨਾ ਕਿਹਾ ਹੈ ਕਿ ਅੱਜ ਭਲਕ 60 ਕੁ ਉਮੀਦਵਾਰਾਂ ਦਾ ਐਲਾਨ ਹੋ ਸਕਦਾ ਹੈ।
ਕਾਂਗਰਸ ਚੋਣ ਪ੍ਰਚਾਰ ਵਿੱਚ ਐਤਕੀਂ ਵੀ ਸਭ ਤੋਂ ਪੱਛੜ ਗਈ, ਸਭ cheap nfl jerseys ਤੋਂ ਅੱਗੇ ਆਮ ਆਦਮੀ ਪਾਰਟੀ ਜਾ ਰਹੀ ਹੈ, ਜਿਸ ਦੇ ਕੌਮੀ ਕਨਵੀਨਰ ਪੰਜਾਬ ਵਿੱਚ ਤਿੰਨ ਮਹੀਨਿਆਂ ਤੋਂ ਰੈਲੀਆਂ ਕਰ ਰਹੇ ਨੇ।
ਬਾਦਲ ਦਲ ਨੇ ਵੀ ਪਾਣੀ ਵਾਲੀ ਬੱਸ ਚਲਾ ਕੇ, ਪਾਣੀ ਬਚਾਓ ਰੈਲੀ ਕਰਕੇ, ਤੇ ਭਾਜਪਾ ਨੇ ਏਮਜ਼ ਬਠਿੰਡਾ ਦੇ ਉਦਘਾਟਨ ਮੌਕੇ ਪੰਜਾਬ ਚੋਣਾਂ ਲਈ ਬਿਗਲ ਵਜਾ ਦਿੱਤਾ ਹੋਇਆ ਹੈ। 15 ਦਿਨਾਂ wholesale nfl jerseys ‘ਚ ਆਪਣਾ ਚੋਣ Cheap Jordans ਮੈਨੀਫੈਸਟੋ ਲਿਆ ਰਹੀ ਹੈ, 18 ਦਸੰਬਰ ਤੋਂ ਪੰਜਾਬ ਵਿੱਚ ਰੈਲੀਆਂ ਦਾ ਆਗਾਜ਼ ਹੋ ਰਿਹਾ ਹੈ। 26-30  ਦਸੰਬਰ ਤੇ 2-3 ਜਨਵਰੀ ਨੂੰ ਭਾਜਪਾ ਸੰਕਲਪ ਯਾਤਰਾ ਵੀ ਕੱਢੇਗੀ। 23 ਸੀਟਾਂ ‘ਤੇ ਭਾਜਪਾ ਨੇ ਚੋਣ ਲੜਨੀ ਹੈ।
ਕਾਂਗਰਸੀ ਖੇਮੇ ਵਿੱਚ ਸਿਆਲੂ ਧੁੰਦ ਦਾ ਅਸਰ ਦਿਸ ਰਿਹਾ ਹੈ।