• Home »
  • ਖਬਰਾਂ
  • » ਐਨ ਓ ਸੀ ਮਿਲੀ ਨਹੀਂ ਨੀਂਹ ਰੱਖ’ਤੀ

ਐਨ ਓ ਸੀ ਮਿਲੀ ਨਹੀਂ ਨੀਂਹ ਰੱਖ’ਤੀ

ਬਾਦਲਕੇ ਕਾਹਲੀ ‘ਚ ਕੰਮ ਨਿਬੇੜਨ ਲਗੇ
-ਪੰਜਾਬੀਲੋਕ ਬਿਊਰੋ
ਆਉਣ ਵਾਲੇ ਹਫਤੇ ਵਿੱਚ ਚੋਣ ਜ਼ਾਬਤਾ ਕਿਸਾਨਾਂ ਲੱਗਣਦੀ ਪੂਰੀ ਸੰਭਾਵਨਾ ਹੈ, ਉਸ ਤੋਂ ਪਹਿਲਾਂ ਪਹਿਲਾਂ ਹਾਕਮੀ ਧਿਰ ਧੜਾ ਧੜ ਉਦਘਾਟਨਾਂ ਵਾਲੇ ਫੀਤੇ ਕੱਟਣ ਤੇ ਨੀਂਹ ਪੱਥਰ ਰੱਖਣ ਵਾਲੇ ਕੰਮ ਨਿਬੇੜਨ ਲੱਗੀ ਹੈ। ਜਲਪਰੀ ਵਾਲਾ ਕਿੱਸਾ ਸੁਣ ਚੁੱਕੇ ਹੋ, ਇਕ ਕਿੱਸਾ nba jerseys sales ਬੀਬਾ ਹਰਸਿਮਰਤ ਵਲੋਂ ਰੱਖੇ ਨੀਂਹ ਪੱਥਰ ਦਾ ਵੀ ਚਰਚਾ ਵਿੱਚ ਹੈ।<br NFL Jerseys Cheap />
ਬੀਬਾ ਜੀ ਨੇ ਕੱਲ ਬਠਿੰਡਾ ਵਿੱਚ 17 ਏਕੜ ‘ਚ 50 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਏ ਸੀ ਬੱਸ ਅੱਡੇ ਦੀ ਨੀਂਹ Cheap Jerseys ਵਾਲਾ ਪੱਥਰ ਰੱਖਿਆ, ਪਤਾ ਲੱਗਿਆ ਹੈ ਕਿ ਹਾਲੇ ਤੱਕ ਤਾਂ ਇਸ ਅੱਡੇ ਲਈ ਕਈ ਵਿਭਾਗਾਂ ਤੋਂ ਐਨ ਓ ਸੀ ਹੀ ਨਹੀਂ ਮਿਲੀ।  ਨੀਂਹ ਪੱਥਰ ਰੱਖਣ ਵਾਲੇ ਸਮਾਗਮ ਦੀ ਤਿਆਰੀ ਦੋ ray ban outlet ਦਿਨ ਚੱਲੀ, ਪਰ ਬੀਬਾ ਜੀ 7 ਮਿੰਟਾਂ ‘ਚ ਕੰਮ ਨਿਪਟਾ ਕੇ oakley sunglasses for men ਤੁਰਦੀ ਬਣੀ। ਇਸ ਬੱਸ ਅੱਡੇ ਦੀ ਭਾਈਵਾਲ ਭਾਜਪਾ ਹੀ ਵਿਰੋਧਤਾ ਕਰ ਰਹੀ ਹੈ।