• Home »
  • ਖਬਰਾਂ
  • » ਨਜਾਇਜ਼ ਫੀਸਾਂ ਵਸੂਲਣ ਵਾਲੇ ਸਕੂਲਾਂ ‘ਤੇ ਹੋਊ ਸਖਤੀ

ਨਜਾਇਜ਼ ਫੀਸਾਂ ਵਸੂਲਣ ਵਾਲੇ ਸਕੂਲਾਂ ‘ਤੇ ਹੋਊ ਸਖਤੀ

-ਪੰਜਾਬੀਲੋਕ ਬਿਊਰੋ
ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ custom jerseys  ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਵੱਲੋਂ ਵਸੂਲੀਆਂ ਜਾਂਦੀਆਂ ਨਾਜ਼ਾਇਜ਼ ਫੀਸਾਂ ਨੂੰ ਰੋਕਣ ਲਈ ਮਨਜ਼ੂਰ ਕੀਤੀ ਗਈ ਰੈਗੂਲੇਟਰੀ oakley outlet ਅਥਾਰਟੀ ਜਲਦ ਕੰਮ ਕਰਨਾ Cheap NFL Jerseys ਸ਼ੁਰੂ ਕਰ ਦੇਵੇਗੀ ਜਿਸ ਨਾਲ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਦੀ ਲੁੱਟ-ਖਸੁੱਟ ਨੂੰ ਵਰਜਿਆ ਸਖਤੀ  ਨਾਲ ਰੋਕਿਆ ਜਾ ਸਕੇਗਾ।  ਡਾ. ਚੀਮਾ ਨੇ ਮੀਡੀਆ ਵੱਲੋਂ ਪ੍ਰਾਈਵੇਟ ਸਕੂਲਾਂ ਵੱਲੋਂ ਵਸੂਲੀ ਜਾਂਦੀ  ਨਜ਼ਾਇਜ਼ ਫੀਸ ਨੂੰ ਰੋਕਣ ਲਈ ਸਰਕਾਰ ਵੱਲੋਂ ਉਠਾਏ ਜਾ ਰਹੇ ਕਦਮਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਨਜ਼ੂਰ ਰੈਗੂਲੇਟਰੀ ਅਥਾਰਟੀ ਤਹਿਤ ਡਿਵੀਜ਼ਨਲ ਪੱਧਰ ‘ਤੇ ਡਿਵੀਜ਼ਨਾਂ ਦੇ ਕਮਿਸ਼ਨਰਾਂ ਦੀ ਪ੍ਰਧਾਨਗੀ ਹੇਠ ਕਮੇਟੀਆਂ ਅਧਿਕਾਰਤ oakley sunglasses outlet ਕੀਤੀਆਂ ਗਈਆਂ ਹਨ ਜੋ ਨਜ਼ਾਇਜ਼ ਫੀਸਾਂ ਵਸੂਲਣ ਦੇ ਅਜਿਹੇ ਮਾਮਲਿਆਂ ਦੀ ਸੁਣਵਾਈ 15 ਦਿਨਾਂ ਵਿੱਚ-ਵਿੱਚ ਕਰਨਗੀਆਂ ਅਤੇ ਹਰ ਅਜਿਹੇ ਮਾਮਲੇ ਦਾ ਮੁਕੰਮਲ ਨਿਪਟਾਰਾ 60 ਦਿਨਾਂ ਦੇ ਅੰਦਰ-ਅੰਦਰ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ।  ਡਾ.ਚੀਮਾ ਨੇ ਕਿਹਾ ਕਿ ਨਾਜ਼ਾਇਸ ਫੀਸ ਵਸੂਲੇ ਜਾਣ ਸਬੰਧੀ ਵਿਦਿਆਰਥੀਆਂ ਦੇ ਮਾਪਿਆਂ ਜਾ ਕਿਸੇ ਵੀ ਵਿਅਕਤੀ ਵੱਲੋਂ ਕੀਤੀ ਅਜਿਹੀ ਸ਼ਿਕਾਇਤ ਸਹੀ ਸਾਬਤ ਹੁੰਦੀ ਹੈ Cheap Jerseys From China ਤਾਂ ਸਬੰਧਤ  ਪ੍ਰਾਈਵੇਟ ਸਕੂਲ ਨੂੰ ਜ਼ੁਰਮਾਨਾ ਕੀਤਾ ਜਾਵੇਗਾ ਅਤੇ ਮਾਮਲੇ ਦੀ ਗੰਭੀਰਤਾ ਅਨੁਸਾਰ ਉਸਦੀ ਮਾਨਤਾ ਵੀ ਰੱਦ ਕੀਤੀ ਜਾ ਸਕਦੀ ਹੈ।