• Home »
  • ਖਬਰਾਂ
  • » ਮਜੀਠੀਆ ਖਿਲਾਫ ਸ਼ੇਰਗਿੱਲ ਦਿਖਾਊ ਹਿੰਮਤ

ਮਜੀਠੀਆ ਖਿਲਾਫ ਸ਼ੇਰਗਿੱਲ ਦਿਖਾਊ ਹਿੰਮਤ

-ਪੰਜਾਬੀਲੋਕ ਬਿਊਰੋ
ਅੱਜ ਮਜੀਠੀ ਰੈਲੀ ਵਿੱਚ ਆਪ ਦੇ ਕੌਮੀ wholesale football jerseys china ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਹਲਕੇ ਤੋਂ ਬਿਕਰਮ ਮਜੀਠੀਆ ਦੇ ਖਿਲਾਫ ਪੰਜਾਬ ਲੀਗਲ ਸੈੱਲ cheap oakleys ਦੇ ਇੰਚਾਰਜ ਅਤੇ ਸੀਨੀਅਰ ਆਗੂ ਹਿੰਮਤ ਸਿੰਘ ਸ਼ੇਰਗਿੱਲ ਚੋਣ ਮੈਦਾਨ ਵਿਚ ਨਿੱਤਰਨਗੇ। ਸ਼ੇਰਗਿੱਲ ਨੂੰ ਮੋਹਾਲੀ ਤੋਂ ਵੀ ਉਮੀਦਵਾਰ ਐਲਾਨਿਆ Baratas Replicas Ray Ban ਗਿਆ ਸੀ, ਪਰ ਹੁਣ ਉਹ ਮਜੀਠਾ ਤੋਂ ਹੀ ਚੋਣ ਲੜਨਗੇ।  ਪਹਿਲਾਂ ਕਿਆਸ ਲਗਾਏ ਜਾ ਰਹੇ ਸਨ ਕਿ ਬਿਕਰਮ ਮਜੀਠੀਆ ਖਿਲਾਫ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੂੰ ਉਤਾਰਿਆ ਜਾ ਸਕਦਾ ਹੈ ਪਰ ਸੱਤਵੀਂ ਸੂਚੀ ਵਿਚ ਗੁਰਪ੍ਰੀਤ ਨੂੰ ਬਟਾਲਾ ਤੋਂ ਚੋਣ ਮੈਦਾਨ ਵਿਚ ਉਤਾਰ ਦਿੱਤਾ ਗਿਆ।
ਆਮ ਆਦਮੀ ਪਾਰਟੀ ਸੁਖਬੀਰ ਬਾਦਲ ਤੇ ਮਜੀਠੀਆ ਨੂੰ ਨਿਸ਼ਾਨਾ ਬਣਾ ਰਹੀ Curso-taller ਹੈ।  ਸੁਖਬੀਰ ਬਾਦਲ ਖਿਲਾਫ cheap nfl jerseys ਭਗਵੰਤ ਮਾਨ ਤੇ ਮਜੀਠੀਆ ਖਿਲਾਫ ਸ਼ੇਰਗਿੱਲ ਨੂੰ ਉਤਾਰ ਕੇ ਪਾਰਟੀ ਅਕਾਲੀ ਦਲ ਨੂੰ ਘੇਰਨਾ ਚਾਹੁੰਦੀ ਹੈ।  ਹਿੰਮਤ ਸਿੰਘ ਸ਼ੇਰਗਿੱਲ ਨੇ ਇੱਕ ਵਾਰ ਫਿਰ ਨਸ਼ਿਆਂ ਦੇ ਮੁਦੇ ‘ਤੇ ਮਜੀਠੀਆ ਨੂੰ ਘੇਰਿਆ ਹੈ।  ਸ਼ੇਰਗਿੱਲ ਨੇ ਪਾਰਟੀ ਦਾ ਐਲਾਨ ਫਿਰ ਤੋਂ ਦੁਹਰਾਇਆ ਕਿ ‘ਆਪ’ ਸਰਕਾਰ ਬਣਨ ‘ਤੇ ਮਜੀਠੀਆ ਨੂੰ ਕਾਲਰ ਤੋਂ ਫੜ Cheap Jerseys ਕੇ ਜੇਲ ‘ਚ ਸੁੱਟਾਂਗੇ।