• Home »
  • ਖਬਰਾਂ
  • » ਕਾਂਗਰਸ ਕਾ ਹਾਥ ਡਰੱਗ ਮਾਫੀਆ ਕੇ ਸਾਥ!!

ਕਾਂਗਰਸ ਕਾ ਹਾਥ ਡਰੱਗ ਮਾਫੀਆ ਕੇ ਸਾਥ!!

ਅਣਪਛਾਤਿਆਂ ਨੇ ਪਾਰਟੀ ਦਫਤਰ ਮੂਹਰੇ ਲਾਏ ਪੋਸਟਰ
-ਪੰਜਾਬੀਲੋਕ ਬਿਊਰੋ
ਦਿੱਲੀ ਵਿੱਚ ਕਾਂਗਰਸ ਦੇ ਦਫਤਰ ਦੇ ਬਾਹਰ ਕੁਝ ਅਣਪਛਾਤੇ ਲੋਕ oakley outlet ਪੋਸਟਰ ਲਾ ਗਏ, ਜਿਹਨਾਂ ਦੀ cheap jerseys wholesale ਛਾਪ ਪੰਜਾਬ ਸਿਆਸਤ ‘ਤੇ ਪੈ ਰਹੀ ਹੈ। ਪੋਸਟਰ ਵਿੱਚ ਸਭ ਤੋਂ ਉਪਰ ਇੰਦਰਬੀਰ ਬੁਲਾਰੀਆ ਦੀ ਤਸਵੀਰ ਹੈ, ਜਿਸ ਨੂੰ ਪੋਸਟਰ ਵਿੱਚ ਕੌਮਾਂਤਰੀ ਡਰੱਗ ਤਸਕਰ ਬਿੱਟੂ ਤੇ ਸੱਤੇ ਦੇ ਨਾਲ ਦਿਖਾਇਆ ਗਿਆ ਹੈ ਤੇ ਲਿਖਿਆ ਗਿਆ ਹੈ – ਕਾਂਗਰਸ ਕਾ ਹਾਥ ਡਰੱਗ ਮਾਫੀਆ ਕੇ ਸਾਥ
ਫੇਰ ਅਵਿਨਾਸ਼ ਚੰਦਰ, ਜਗਦੀਸ਼ ਭੋਲਾ ਤੇ ਸਰਵਣ ਸਿੰਘ ਫਿਲੌਰ ਦੀ ਫੋਟੋ Fille ਲਾਈ ਹੈ ਤੇ ਕੈਪਸ਼ਨ ਲਿਖੀ ਹੈ- ਇੰਦਰਬੀਰ ਸਿੰਘ ਬੁਲਾਰੀਆ, ਸਰਵਣ ਸਿੰਘ ਫਿਲੌਰ, ਅਵਿਨਾਸ਼ ਚੰਦਰ ਡਰੱਗ ਰੈਕੇਟ ਦੇ ਅਹਿਮ ਗੁਨਾਹਗਾਰ, ਨਾਲ ਹੀ ਲਿਖਿਆ ਗਿਆ ray ban sunglasses ਹੈ ਕਿ ਹੁਣ ਕਾਂਗਰਸ ਇਹਨਾਂ ਨੂੰ ਆਪਣੇ ਉਮੀਦਵਾਰ ਬਣਾਏਗੀ। ਸਭ cheap football jerseys ਤੋਂ ਹੇਠਾਂ ਕੈਪਟਨ ਦੀ ਫੋਟੋ ਵੀ ਲਾਈ ਗਈ ਹੈ।
ਇਸ cheap nfl jerseys ਬਾਰੇ ਪੰਜਾਬ ਮਾਮਲਿਆਂ ਦੀ ਇੰਚਾਰਜ ਬੀਬੀ ਆਸ਼ਾ ਕੁਮਾਰੀ ਕਹਿੰਦੀ-ਕੋਈ ਸ਼ਰਾਰਤੀ ਪੋਸਟਰ ਲਾ ਗਿਆ।