• Home »
  • ਖਬਰਾਂ
  • » ਕੈਪਟਨ ਕੰਵਲਜੀਤ ਵਾਲੇ ਹਾਦਸੇ ਦੀ ਜਾਂਚ ਕਰਾਉਣ ਦਾ ਵਾਅਦਾ

ਕੈਪਟਨ ਕੰਵਲਜੀਤ ਵਾਲੇ ਹਾਦਸੇ ਦੀ ਜਾਂਚ ਕਰਾਉਣ ਦਾ ਵਾਅਦਾ

-ਪੰਜਾਬੀਲੋਕ ਬਿਊਰੋ
ਪੰਜਾਬ ਤੋਂ ਚੋਣ ਲੜਨ ਦੇ ਚਾਹਵਾਨ ਜਰਨੈਲ ਸਿੰਘ ਨੇ ਕੱਲ ਡੇਰਾਬੱਸੀ ਵਿੱਚ ਕੈਪਟਨ ਕੰਵਲਜੀਤ ਸਿੰਘ ਦੀ cheap oakleys sunglasses ਧਰਮਪਤਨੀ ਬੀਬੀ ਸਰਬਜੀਤ ਕੌਰ ਦੇ ਹੱਕ ਵਿੱਚ ਇਨਕਲਾਬ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਨੇ ਤਾਂ ਹਾਲੇ ਤੱਕ ਕੈਪਟਨ ਕੰਵਲਜੀਤ ਹੁਰਾਂ ਦੀ ਜਾਨ ਲੈਣ ਵਾਲੇ ਸੜਕ ਹਾਦਸੇ ਦੀ ਰਿਪੋਰਟ ਜਨਤਕ ਨਹੀਂ ਕੀਤੀ, ਪਰ ਸਾਡੀ ਸਰਕਾਰ ਬਣਨ ‘ਤੇ ਇਸ ਹਾਦਸੇ ਦੀ ਨਵੇਂ ਸਿਰੇ ਤੋਂ ਜਾਂਚ ਕਰਵਾਵਾਂਗੇ। ਜਰਨੈਲ ਸਿੰਘ ਨੇ ਕੈਪਟਨ ਸਾਹਿਬ ਦੇ ਦਸ਼ਮੇਸ਼ ਨਹਿਰ ਵਾਲੇ ਪ੍ਰੋਜੈਕਟ ਨੂੰ ਵੀ ਪੂਰਾ ਕਰਨ ਦਾ ਵਾਅਦਾ ਕੀਤਾ।
ਦਿੱਲੀ ਤੋਂ ਐਮ ਐਲ ਏ ਜਰਨੈਲ ਸਿੰਘ jordan retro 11 ਪੰਜਾਬ ਤੋਂ ਵੀ ਚੋਣ ਲੜਨਾ ਚਾਹੁੰਦੇ ਨੇ, ਇਸ ‘ਤੇ cheap nba jerseys ਵੀ ਕਈ ਪਾਰਟੀ ਆਗੂ ਸਵਾਲ ਕਰ ਰਹੇ GEOGRAPHIC’TEN ਨੇ, Cheap Jerseys ਕਿ ਕੀ ਪੰਜਾਬ ਵਿੱਚ jordans for cheap ਚੋਣ ਲੜਨ ਦੇ ਲਾਇਕ ਵਲੰਟੀਅਰਾਂ, ਦੀ ਕਮੀ ਹੈ?? ਤੇ ਇਹ ਸਵਾਲ ਕੀਹਦੀ ਬਲੂ ਲਊ, ਆਉਂਦੇ ਦਿਨੀਂ ਪਤਾ ਲੱਗ ਜਾਣੈ।