• Home »
  • ਖਬਰਾਂ
  • » ਉਮੀਦਵਾਰੀ ਨੂੰ ਲੈ ਕੇ ਕੋਈ ਰੌਲਾ ਨਹੀਂ-ਬਾਦਲ

ਉਮੀਦਵਾਰੀ ਨੂੰ ਲੈ ਕੇ ਕੋਈ ਰੌਲਾ ਨਹੀਂ-ਬਾਦਲ

-ਪੰਜਾਬੀਲੋਕ ਬਿਊਰੋ
ਵਿਧਾਨ ਸਭਾ ਚੋਣਾਂ ਲਈ ਉਮੀਦਵਾਰੀਆਂ cheap football jerseys ਨੂੰ ਲੈ ਕੇ ਬਾਦਲ ਦਲ ਵਿੱਚ ਐਸ ਵਾਰ ਬਖੇੜਾ ਪੈ cheap oakleys sunglasses ਰਿਹਾ ਹੈ। ਹਲਕੇ ਬਦਲਣ ਕਰਕੇ ਪਾਰਟੀ ਆਗੂਆਂ ਅਤੇ ਵਰਕਰਾਂ ਵਿੱਚ ਵਿਰੋਧ ਅਤੇ ਅਸੰਤੋਸ਼ ਸਬੰਧੀ ਰਿਪੋਰਟਾਂ ਨੂੰ ਪੂਰੀ ਤਰਾਂ ਰੱਦ ਕਰਦੇ ਹੋਏ Oakleys Outlet ਸ. ਪਰਕਾਸ਼ ਸਿੰਘ ਬਾਦਲ discount oakley ਨੇ ਕਿਹਾ ਕਿ ਨਾ ਕੇਵਲ ਅਕਾਲੀ ਦਲ ਸਗੋਂ ਅਕਾਲੀ-ਭਾਜਪਾ ਗਠਜੋੜ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਫਾਇਆ ਕਰਨ ਲਈ ਪੂਰੀ ਤਰਾਂ ਦ੍ਰਿੜ ਅਤੇ ਇੱਕਜੁਟ ਹਨ।  ਅੱਜ Osorio ਬੱਸੀ ਪਠਾਣਾ ਵਿਧਾਨ ਸਭਾ ਹਲਕੇ cheap jordans online ਵਿੱਚ ਸੰਗਤ ਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ  ਨੇ ਕਿਹਾ ਕਿ ਗਠਜੋੜ ਬਾਰੇ ਅਜਿਹੇ ਭਰਮ ਭੁਲੇਖੇ ਫੈਲਾਅ ਕੇ ਗਠਜੋੜ ਨੂੰ ਅਸਥਿਰ ਕਰਨ ਦੀਆਂ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ।