• Home »
  • ਖਬਰਾਂ
  • » ਮਮਤਾ ਨੂੰ ਬੋਦਿਆਂ ਤੋਂ ਫੜ ਕੇ ਬਾਹਰ ਕੱਢ ਦਿੰਦੇ-ਭਾਜਪਾ ਨੇਤਾ

ਮਮਤਾ ਨੂੰ ਬੋਦਿਆਂ ਤੋਂ ਫੜ ਕੇ ਬਾਹਰ ਕੱਢ ਦਿੰਦੇ-ਭਾਜਪਾ ਨੇਤਾ

ਨੋਟਬੰਦੀ ਤੋਂ ਬਾਅਦ ਮਮਤਾ ray ban outlet ਦਾ ਦਿਮਾਗ ਖਰਾਬ ਹੋ ਗਿਐ
-ਪੰਜਾਬੀਲੋਕ ਬਿਊਰੋ
ਤ੍ਰਿਣਾਮੂਲ ਕਾਂਗਰਸ ਵਲੋਂ ਨੋਟਬੰਦੀ ਖਿਲਾਫ ਰੋਸ ਵਿਖਾਵੇ ਕੀਤੇ ਜਾ ਰਹੇ ਹਨ, ਜਿਸ ‘ਤੇ ਭਾਜਪਾ ਦੇ ਸੂਬਾ ਪ੍ਰਧਾਨ ਦਿਲੀਪ ਘੋਸ਼ ਨੇ ਤਿੱਖੀਆਂ ਤੇ ਇਤਰਾਜ਼ਯੋਗ ਟਿਪਣੀਆਂ। ਘੋਸ਼ ਨੇ ਕਿਹਾ ਕਿ ਨੋਟਬੰਦੀ ਤੋਂ ਬਾਅਦ ਮਮਤਾ cez ਬੈਨਰਜੀ ਦਾ ਦਿਮਾਗ ਖਰਾਬ ਹੋ ਗਿਆ ਹੈ, ਇਸੇ ਕਰਕੇ ਹੀ ਉਹ ਦਿੱਤੀ Cheap Jordan Sale ਤੇ ਪਟਨੇ ਗਈ ਤੇ ਜਦ ਕੁਝ ਹਾਸਲ ਨਾ ਹੋਇਆ ਤਾਂ ਵਾਪਸ ਸੂਬੇ ਨੂੰ ਆ ਗਈ। ਸਾਨੂੰ ਤਾਂ ਲੱਗਿਆ ਸੀ ਕਿ ਉਹ ਗੰਗਾ ‘ਚ ਛਾਲ਼ ਮਾਰ ਦੇਊਗੀ। ਸਾਡੀ ਸੀ ਐਮ ਦਿੱਲੀ ਗਈ, ਜਾ ਕੇ ਵਾਹਵਾ ਨਾਚ ਗਾਣਾ ਕੀਤਾ, ਸਾਡੀ ਤਾਂ ਸਰਕਾਰ ਓਥੇ ਹੈ, ਜੇ ਚਾਹੁੰਦੇ ਤਾਂ ਮਮਤਾ ਨੂੰ ਵਾਲ਼ੋਂ ਫੜ ਕੇ NFL Jerseys China ਬਾਹਰ ਕੱਢ ਦਿੰਦੇ।
ਦਿਲੀਪ ਘੋਸ਼ ਦੀ ਇਸ ਬਿਆਨਬਾਜ਼ੀ ‘ਤੇ ਤ੍ਰਿਣਾਮੂਲ ਕਾਂਗਰਸ ਵਲੋਂ ਕਰੜਾ ਇਤਰਾਜ ਜਤਾਇਆ ਗਿਆ ਹੈ Oakleys Outlet ਤੇ ਪਾਰਟੀ ਨੇਤਾਵਾਂ ਨੇ ਕਿਹਾ ਹੈ ਕਿ ਘੋਸ਼ ਦੀ ਬਿਆਨਬਾਜ਼ੀ ਸਾਬਤ ਕਰਦੀ ਹੈ ਕਿ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ cheap ray ban sungalsses ਹੈ। ਘੋਸ਼ ਨੇ ਟੀ ਐਮ ਸੀ ਦੇ ਲੋਕਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ  ਦਿੱਤੀ ਹੈ।
ਟੀ ਐਮ ਸੀ ਹੁਣ ਪੱਛਮੀ ਬੰਗਾਲ ਵਿੱਚ 14 ਤੋਂ 16 ਦਸੰਬਰ ਤੱਕ ਨੋਟਬੰਦੀ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।