• Home »
  • ਖਬਰਾਂ
  • » ਜੈਸ਼ ਏ ਮੁਹੰਮਦ ਵਲੋਂ ਹਾਵੜਾ ਸਟੇਸ਼ਨ ਉਡਾਉਣ ਦੀ ਧਮਕੀ

ਜੈਸ਼ ਏ ਮੁਹੰਮਦ ਵਲੋਂ ਹਾਵੜਾ ਸਟੇਸ਼ਨ ਉਡਾਉਣ ਦੀ ਧਮਕੀ

-ਪੰਜਾਬੀਲੋਕ ਬਿਊਰੋ<br Ray Ban sale />
ਪੂਰਵੀ ਰੇਲਵੇ ਦੇ ਕੋਲਕਾਤਾ ਹੈਡਕਵਾਟਰ ਨੂੰ ਜੈਸ਼ ਏ ਮੁਹੰਮਦ ਸੰਗਠਨ ਵਲੋਂ ਲਿਖਤੀ ਧਮਕੀ  ਮਿਲੀ ਹੈ ਕਿ ਹਾਵੜਾ ਤੇ ਸਿਆਲਦਾਹ ਵਰਗੇ ਪ੍ਰਮੁੱਖ Song ਰੇਲਵੇ ਸਟੇਸ਼ਨਾਂ ਨੂੰ ਉਡਾਅ ਦਿੱਤਾ ਜਾਵੇਗਾ। ਧਮਕੀ ਮਿਲਦਿਆਂ ਹੀ ਸੁਰੱਖਿਆ ਕਮਿਸ਼ਨ ਨੇ ਮਾਮਲਾ ਰੇਲਵੇ Cheap nfl Jerseys ਪ੍ਰੋਟੈਕਸ਼ਨ ਫੋਰਸ ਤੇ ਪੁਲਿਸ ਵਿਭਾਗ ਕੋਲ ਉਠਾਇਆ ਤੇ ਸਾਰੇ ਪ੍ਰਮੁੱਖ ਰੇਲਵੇ ਸਟੇਸ਼ਨਾਂ ਦੀ Cheap MLB Jerseys ਸੁਰੱਖਿਆ ਵਧਾ ਦਿੱਤੀ ਗਈ ਹੈ। ਹੱਥ ਲਿਖਤ ਇਸ wholesale football jerseys china ਧਮਕੀ ਪੱਤਰ ਵਿੱਚ ਰੇਲਵੇ ਨੂੰ 50 ਕਰੋੜ ਰੁਪਏ ਦੇਣ Cheap Jordan Sale ਦੀ ਮੰਗ ਵੀ ਕੀਤੀ ਗਈ ਹੈ ।