• Home »
  • ਖਬਰਾਂ
  • » ਸਕੂਲਾਂ ਵਾਲਿਆਂ ਨੇ ਪਾਣੀ ਲਈ ਕੁਰਬਾਨੀ ਕੀਤੀ ਐ-ਬਾਦਲ

ਸਕੂਲਾਂ ਵਾਲਿਆਂ ਨੇ ਪਾਣੀ ਲਈ ਕੁਰਬਾਨੀ ਕੀਤੀ ਐ-ਬਾਦਲ

<span style="color: Cheap Jordans #ff0000;”>ਸਕੂਲ ਬੰਦ ਕਰਕੇ ਰੈਲੀ ਨੂੰ ਬੱਸਾਂ ਭੇਜਣ ਦਾ ਮਾਮਲਾ
-ਅਮਨ
8 ਦਸੰਬਰ ਵਾਲੀ ਮੋਗਾ ਰੈਲੀ ਵਿੱਚ fake oakleys ਸਕੂਲੀ ਬੱਸਾਂ ਲਿਜਾਣ ਖਾਤਰ ਲੁਧਿਆਣਾ ਦੇ 9 ਤੇ ਬਰਨਾਲਾ ਦੇ 12 ਸਕੂਲ ਬੰਦ ਕਰਵਾਏ ਗਏ। ਇਸ ਬਾਰੇ ਕੱਲ ਲੁਧਿਆਣਾ ਜ਼ਿਲੇ ਦੇ ਜਲਾਲਦੀਵਾਲ ਵਿੱਚ ਸੀ ਐਮ ਨੂੰ ਸੰਗਤ ਦਰਸ਼ਨ ਦੌਰਾਨ ਸਵਾਲ ਕੀਤੇ ਗਏ, ਤਾਂ ਵੱਡੇ ਬਾਦਲ ਸਾਹਿਬ ਨੇ ਇਸ ਮੁੱਦੇ ਨੂੰ ਪੰਜਾਬੀਆਂ ਦੀ ਅਣਖ ਨਾਲ ਜੋੜ ਕੇ ਜੁਆਬ ਦਿੱਤਾ, ਕਹਿੰਦੇ, ਪਾਣੀ ਬਚਾਉਣ ਲਈ ਮੈਂ ਹਰ ਤਰਾਂ ਦੀ ਕੁਰਬਾਨੀ ਦੇਣ ਨੂੰ ਤਿਆਰ ਹਾਂ , ਜੇ ਕੁਝ ਸਕੂਲਾਂ ਨੇ ਵੀ ਕੁਰਬਾਨੀ ਦੇ ਦਿੱਤੀ ਤਾਂ ਕੀ ਹੋ ਗਿਆ।
ਖਬਰ ਇਹ ਵੀ ਆ ਰਹੀ ਹੈ ਕਿ ਰੈਲੀ ਵਿੱਚ ਸਰਕਾਰੀ ਬੱਸਾਂ ਲਿਜਾਣ ਦੀ ਵਿਰੋਧਤਾ ਕਰਦਿਆਂ ਪੰਜਾਬ Dresses ਗਵਰਨਮੈਂਟ ਟਰਾਂਸਪੋਰਟ ਵਰਕਰਜ਼ ਯੂਨੀਅਨ ਵਲੋਂ 12 ਨੂੰ ਮੋਹਾਲੀ ਵਿੱਚ ਰੈਲੀ ਕੱਢੀ ਜਾ ਰਹੀ ਹੈ। ਯੂਨੀਅਨ ਨੇ ਕਿਹਾ ਹੈ ਕਿ ਸਰਕਾਰ ਚਲਾ ਰਹੀ ਵੱਡੀ ਧਿਰ ਸਰਕਾਰੀ cheap jerseys wholesale  ਬੱਸਾਂ ਨੂੰ ਤਾਂ ਰੈਲੀਆਂ ਵਿੱਚ ਲਿਜਾਂਦੀ ਹੈ, ਪਰ ਆਪਣੀਆਂ ਬੱਸਾਂ ਜ਼ਰੀਏ ਕਮਾਈ ਕਰਦੀ ਹੈ। ਇਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। wholesale jerseys ਇਸੇ ਕਰਕੇ Cheap NFL Authentic Jerseys ਚਿਤਾਵਨੀ ਰੈਲੀ ਕੱਢੀ ਜਾ ਰਹੀ ਹੈ।