• Home »
  • ਖਬਰਾਂ
  • » 12 ਸਾਲਾ ਬੱਚੇ ਨੇ 10 ਸਾਲਾ ਬੱਚੇ ਦੇ ਚਾਕੂ ਮਾਰ ਕੇ ਲਿਆ ‘ਬਦਲਾ’

12 ਸਾਲਾ ਬੱਚੇ ਨੇ 10 ਸਾਲਾ ਬੱਚੇ ਦੇ ਚਾਕੂ ਮਾਰ ਕੇ ਲਿਆ ‘ਬਦਲਾ’

-ਪੰਜਾਬੀਲੋਕ ਬਿਊਰੋ
ਫਿਲਮਾਂ, ਗੀਤਾਂ ਵਿੱਚ ਤੇ ਸਮਾਜ ਦੇ ਧਾਕੜ ਵਰਗ ਵਲੋਂ ਪਰੋਸੀ ਜਾ ਰਹੀ ਮਾਰ ਧਾੜ, ਦਾ cheap nba jerseys ਅਸਰ ਮਾਸੂਮ ਮਨਾਂ ‘ਤੇ ਕਿਸ ਤਰਾਂ ਹੋ Cheap Jordan Shoes ਰਿਹਾ ਹੈ, ਇਸ ਦੀ ਮਿਸਾਲ ਲੁਧਿਆਣਾ ‘ਚ ਵਾਪਰੀ ਘਟਨਾ ਤੋਂ ਮਿਲਦੀ ਹੈ।
ਕੱਲ ਇਕ ਨਿੱਜੀ ਸਕੂਲ ਦਾ ਤੀਜੀ ਜਮਾਤ ਵਿੱਚ ਪੜਦਾ 10 ਕੁ ਸਾਲ ਦਾ ਬੱਚਾ ਘਰ ਜਾ ਰਿਹਾ ਸੀ ਤਾਂ ਰਾਹ ਵਿੱਚ Cheap Ray Bans ਪਏ ਇਕ ਲੱਕੜ ਦੇ ਟੁਕੜੇ ਨਾਲ ਖੇਡਣ ਲੱਗਿਆ, ਲੱਕੜ ਦਾ ਟੁਕੜਾ ਉਸ ਦੇ ਘਰ ਦੇ ਨੇੜੇ ਹੀ Wholesale NFL Jerseys ਖੜੇ ਇਕ 12 ਸਾਲ ਦੇ ਬੱਚੇ ਨੂੰ ਲੱਗਿਆ,  12 ਸਾਲਾ ਬੱਚੇ ਦੇ 15-16 ਸਾਲਾ ਦੋਸਤ ਨੇ ਓਸੇ ਵਕਤ ਇਕ ਤੇਜ਼ਧਾਰ ਚਾਕੂ cheap nfl jerseys wholesale ਕੱਢ ਕੇ ਦਿੱਤਾ ਤੇ ਕਿਹਾ ਕਿ ਲੱਕੜ ਦਾ ਟੁਕੜਾ ਮਾਰਨ ਦਾ ਬਦਲਾ ਹੁਣੇ ਲੈ, ਤੇ 12 ਸਾਲਾ ਬੱਚੇ ਨੇ ਨਿੱਕੇ ਬੱਚੇ ਦੇ ਢਿੱਡ ਵਿੱਚ ਚਾਕੂ ਖੋਭ ਦਿੱਤਾ, ਬੱਚੇ ਦੀਆਂ ਅੰਤੜੀਆਂ ਬਾਹਰ ਨਿਕਲ space ਆਈਆਂ, ਹਾਲਤ ਨਾਜ਼ੁਕ ਬਣੀ ਹੋਈ ਹੈ।