• Home »
  • ਖਬਰਾਂ
  • » ਸਰਬੱਤ ਖਾਲਸਾ- ਮੋਗਾ ਰੈਲੀ ਵਾਲੀਆਂ ਬੱਸਾਂ ਦੀ ਹਵਾ ਕੱਢੀ

ਸਰਬੱਤ ਖਾਲਸਾ- ਮੋਗਾ ਰੈਲੀ ਵਾਲੀਆਂ ਬੱਸਾਂ ਦੀ ਹਵਾ ਕੱਢੀ

-ਪੰਜਾਬੀਲੋਕ ਬਿਊਰੋ
ਮੋਗਾ ਰੈਲੀ ਦੇ ਨਾਲ ਨਾਲ ਸਰਬੱਤ ਖਾਲਸਾ ‘ਤੇ ਵੀ ਸਭ ਦੀ ਨਜ਼ਰ ਸੀ, ਇਕੱਠ ਨੂੰ ਲੈ ਕੇ ਵੱਖੋ ਵੱਖ ਰਿਪੋਰਟਾਂ ਆ ਰਹੀਆਂ ਨੇ, ਕੁਝ replica oakleys ਮੀਡੀਆ ਹਲਕੇ 4-5 ਹਜ਼ਾਰ cheap nba jerseys ਦਾ ਇਕੱਠ ਦੱਸ ਰਹੇ ਨੇ, ਤੇ ਕੁਝ ਨੇ ਕਿਹਾ ਹੈ ਕਿ 15 ਕੁ ਸੌ ਦਾ ਇਕੱਠ ਹੀ ਹੋ ਸਕਿਆ। ਪਰ ਰੋਕਾਂ ਦੇ ਬਾਵਜੂਦ ਆਮ ਸਿੱਖ ਤੇ ਮਾਨ ਦਲ ਤੇ ਯੂਨਾਈਟਿਡ ਅਕਾਲੀ ਦਲ ਦੇ ਸਮਰਥਕ ਖੇਤਾਂ ਦੇ ਰਸਤਿਓਂ ਸਰਬੱਤ ਖਾਲਸਾ ਵਾਲੀ ਜਗਾ ਜਾ ਪੁੱਜੇ। ਰੋਕਾਂ ਤੋਂ ਖਿਝੇ ਲੋਕਾਂ Cheap Jordans ਨੇ ਮੋਗਾ ਰੈਲੀ ਨੂੰ ਜਾ ਰਹੀਆਂ ਬੱਸਾਂ ਦੇ ਟਾਇਰਾਂ ਦੀ ਹਵਾ ਵੀ ਕੱਢ ਦਿੱਤੀ। ਗ੍ਰਿਫਤਾਰ NFL Jerseys Cheap ਕੀਤੇ ਪੰਥਕ ਆਗੂਆਂ oakley outlet ਦੀ ਰਿਹਾਈ ਲਈ ਧਰਨੇ ਮਾਰੇ ਗਏ, ਸ਼ਾਮ ਸਾਢੇ ਸੱਤ ਵਜੇ ਪੁਲਿਸ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਲੈ ਕੇ ਤਲਵੰਡੀ ਸਾਬੋ ਪੁੱਜੀ ਤਾਂ ਧਰਨਾ ਚੁੱਕਿਆ ਗਿਆ। ਨੱਤ ਰੋਡ ‘ਤੇ Unfair ਵੱਡੀ ਗਿਣਤੀ ਪੁਲਿਸ ਫੋਰਸ ਤਾਇਨਾਤ ਸੀ, ਇਥੇ ਸਰਬੱਤ ਖਾਲਸਾ ‘ਚ ਸ਼ਾਮਲ ਹੋਣ ਜਾ ਰਹੀ ਸੰਗਤ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਸਾਹਿਤ ਵੀ ਵੰਡਿਆ, ਪਰ ਪੁਲਿਸ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ। ਵੀਡੀਓਗ੍ਰਾਫੀ ਕੀਤੀ ਜਾ ਰਹੀ ਸੀ, ਜਿਸ ਦੇ ਅਧਾਰ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।