• Home »
  • ਖਬਰਾਂ
  • » ਸਾਰੀ ਰਾਤ ਬੈਂਕ ਦਾ ਹੂਟਰ ਵੱਜਦਾ ਰਿਹਾ, ਕੋਈ ਨਾ ਬਹੁੜਿਆ

ਸਾਰੀ ਰਾਤ ਬੈਂਕ ਦਾ ਹੂਟਰ ਵੱਜਦਾ ਰਿਹਾ, ਕੋਈ ਨਾ ਬਹੁੜਿਆ

-ਪੰਜਾਬੀਲੋਕ ਬਿਊਰੋ
ਨੋਟਬੰਦੀ ਕਾਰਨ ਬੈਂਕਾਂ ਵਿੱਚ ਆ ਰਹੀ Wholesale NFL Jerseys ਨਵੀਂ ਕਰੰਸੀ ਦੀ ਰਾਖੀ ਲਈ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਦ ਹੋਣ ਦਾ ਦਾਅਵਾ ਪ੍ਰਸ਼ਾਸਨ ਕਰਦਾ Cheap Jerseys ਹੈ, ray ban sunglasses sale ਪਰ ਜਲੰਧਰ-ਪਠਾਨਕੋਟ ਰੋਡ ‘ਤੇ ਸਥਿਤ ਪਿੰਡ ਨੂਰਪੁਰ cheap oakleys ‘ਚ ਪੰਜਾਬ ਗ੍ਰਾਮੀਣ ਬੈਂਕ ਦਾ Movies ਹੂਟਰ ਰਾਤ ਭਰ ਵੱਜਦਾ ਰਿਹਾ, ਕੋਈ ਨਾ ਬਹੁੜਿਆ। ਪੁਲਿਸ ਦੀ ਹਾਜ਼ਰੀ ‘ਚ ਸਵੇਰੇ ਲੋਕਾਂ ਨੇ ਬੈਂਕ ਖੋਲਿਆ ਤੇ ਹੂਟਰ ਬੰਦ ਕਰਵਾਇਆ ਗਿਆ। ਬੈਂਕ ਮੈਨੇਜਰ ਨੇ ਕਿਹਾ ਕਿ ਸਭ ਕੁਝ ਠੀਕ ਹੈ, ਸ਼ਾਇਦ ਤਾਰਾਂ ਜੁੜ ਗਈਆਂ ਸਨ।

wholesale nfl jerseys