• Home »
  • ਖਬਰਾਂ
  • » ਮੋਦੀ ਦੀ ਟੋਪੀ ਦਾ ਮਾਮਲਾ-ਅਕਾਲ ਤਖਤ ‘ਤੇ ਮੀਟਿੰਗ 12 ਨੂੰ

ਮੋਦੀ ਦੀ ਟੋਪੀ ਦਾ ਮਾਮਲਾ-ਅਕਾਲ ਤਖਤ ‘ਤੇ ਮੀਟਿੰਗ 12 ਨੂੰ

-ਪੰਜਾਬੀਲੋਕ ਬਿਊਰੋ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪਿਛਲੇ ਦਿਨੀਂ ਟੋਪੀ ਪਾ ਕੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਦਾ ਮਾਮਲਾ ਵਿਵਾਦਾਂ cheap nfl jerseys shop ‘ਚ ਹੈ, ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਕੋਲ ਭੇਜਿਆ ਹੈ, ਤੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ cheap oakleys 12 ਦਸੰਬਰ ਨੂੰ ਮੀਟਿੰਗ ਸੱਦੀ ਗਈ। ਉਂਞ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਬੇਸ਼ੱਕ ਹਾਲੇ ਤੱਕ ਇਸ ਸੰਬੰਧੀ ਉਹਨਾਂ ਕੋਲ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ ਪਰ ਸ਼੍ਰੋਮਣੀ ਕਮੇਟੀ throwback jerseys ਵਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਯਾਦ ਰਹੇ ਵਿਸ਼ਵ ਭਰ ਦੀ ਸਿੱਖ ਸੰਗਤ ਵਿੱਚ ਮੋਦੀ ਦੀ ray ban sunglasses ਟੋਪੀ ਨੂੰ ਲੈ ਕੇ ਜਿੱਥੇ ਸਖਤ ਇਤਰਾਜ਼ ਹੋ ਰਿਹਾ ਹੈ,  ਓਥੇ ਚੱਲਦੇ ਕੀਰਤਨ ਨੂੰ ਰੋਕੀ ਰੱਖਣ ਤੇ ਪਰਿਕਰਮਾ ਵਿੱਚ ਮੋਦੀ ਵਲੋਂ ਜਨਤਾ ਨੂੰ ਹੱਥ ਹਿਲਾ ਤੇ ਹਾਏ.. ਬਾਏ ਕਰਨ ‘ਤੇ wholesale nfl jerseys ਨੂੰ ਮਰਿਆਦਾ ਦੀ ਉਲੰਘਣਾ ਮੰਨਿਆ ਜਾ ਰਿਹਾ ਹੈ। Mmm ਅਕਾਲ ਤਖਤ ਸਾਹਿਬ ਤੋਂ ਇਸ ਬਾਰੇ ਕੀ ਫੈਸਲਾ ਲਿਆ ਜਾਣਾ ਹੈ, ਬੜੀ ਸ਼ਿੱਦਤ  ਨਾਲ ਉਡੀਕਿਆ ਜਾ ਰਿਹਾ ਹੈ।