• Home »
  • ਖਬਰਾਂ
  • » ਚੋਣ ਕਮਿਸ਼ਨ ਦੀ ਸਲਾਹ ਬਿਨਾ ਨਾ ਹੋਣ ਸਲਾਨਾ ਇਮਤਿਹਾਨ

ਚੋਣ ਕਮਿਸ਼ਨ ਦੀ ਸਲਾਹ ਬਿਨਾ ਨਾ ਹੋਣ ਸਲਾਨਾ ਇਮਤਿਹਾਨ

-ਪੰਜਾਬੀਲੋਕ ਬਿਊਰੋ
ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਨੇ ਉੱਤਰ ਪ੍ਰਦੇਸ਼ , ਪੰਜਾਬ, ਉੱਤਰਾਖੰਡ, ਮਨੀਪੁਰ ਅਤੇ cheap nba jerseys ਗੋਆ ਵਿੱਚ ਪੰਜ ਰਾਜਾਂ ਨੂੰ ਆਦੇਸ਼ ਦਿੱਤਾ ਹੈ ਕਿ ਉਸ ਨਾਲ ਸਲਾਹ ਕੀਤੇ ਬਿਨਾਂ ਵਿਦਿਆਰਥੀਆਂ ਦੇ ਸਲਾਨਾ ਇਮਤਿਹਾਨਾਂ ਦਾ ਐਲਾਨ ਨਾ ਕੀਤਾ ਜਾਵੇ।  ਪ੍ਰੀਖਿਆ ਦੀ ਤਾਰੀਖ਼ ਐਲਾਨ ਕਰਨ ਤੋਂ ਪਹਿਲਾਂ ਉਸ ਨਾਲ ਮਾਮਲਾ ਵਿਚਾਰ ਲਿਆ ਜਾਵੇ। ਚੋਣ ਕਮਿਸ਼ਨ ਨੇ ਆਖਿਆ ਹੈ ਕਿ ਉਹ ਨਹੀਂ ਚਾਹੁੰਦਾ ਕਿ ਚੋਣਾਂ ਦੀ ਤਾਰੀਖ਼ ਅਤੇ ਪ੍ਰੀਖਿਆ ਦੀ ਤਾਰੀਖ਼ ਆਪਸ ਵਿੱਚ ਟਕਰਾਏ।  ਸੰਵਿਧਾਨ ਅਨੁਸਾਰ ਕਿਸੇ ਵੀ ਸੂਬੇ ਦੀ ਵਿਧਾਨ ਸਭਾ ਦਾ ਸਮਾਂ ਖ਼ਤਮ ਹੋਣ Room ਤੋਂ ਪਹਿਲਾਂ ਚੋਣਾਂ ਕਰਵਾਈਆਂ ਜਾਂਦੀਆਂ ਹਨ।  ਗੋਆ, ਮਨੀਪੁਰ, ਅਤੇ ਪੰਜਾਬ ਵਿੱਚ ਵਿਧਾਨ ਸਭਾ ਦਾ ਸਮਾਂ 18 ਮਾਰਚ ਨੂੰ ਖ਼ਤਮ ਹੋ ਰਿਹਾ ਹੈ। ਜਦੋਂਕਿ ਉੱਤਰਾਖੰਡ ਵਿਧਾਨ ਸਭਾ ਦਾ ਸਮਾਂ 26 ਮਾਰਚ ਅਤੇ Cheap Jerseys ਉੱਤਰ ਪ੍ਰਦੇਸ਼ ਵਿਧਾਨ ਸਭਾ ਦਾ ਸਮਾਂ 27 ਮਈ ਨੂੰ ਖ਼ਤਮ cheap nhl jerseys ਹੋਵੇਗਾ।  ਇਹਨਾਂ oakley sunglasses for men ਸੂਬਿਆਂ ਵਿੱਚ ਚੋਣਾਂ ਦਾ ਐਲਾਨ ਇਸ ਮਹੀਨੇ ਦੇ ਅੰਤ ਵਿੱਚ ਜਾਂ ਅਗਲੇ ਸਾਲ ਜਨਵਰੀ cheap MLB Jerseys ਦੇ ਪਹਿਲੇ ਹਫ਼ਤੇ ਕਰਨ ਦਾ ਸੰਭਾਵਨਾ ਹੈ।