• Home »
  • ਖਬਰਾਂ
  • » ਧੁੰਦ ਕਰਕੇ ਭਿਆਨਕ ਹਾਦਸਾ, 13 ਅਧਿਆਪਕਾਂ ਦੀ ਮੌਤ

ਧੁੰਦ ਕਰਕੇ ਭਿਆਨਕ ਹਾਦਸਾ, 13 ਅਧਿਆਪਕਾਂ ਦੀ ਮੌਤ

-ਪੰਜਾਬੀਲੋਕ ਬਿਊਰੋ
ਮੌਸਮ ਦੀ ਪੈ ਰਹੀ ਪਹਿਲੀ ਸੰਘਣੀ ਧੁੰਦ ਨੇ ਕਹਿਰ ਵਰਤਾਅ ਧਰਿਆ ਹੈ, ਪਲਾਂ ਛਿਣਾਂ ਵਿੱਚ 13 ਜਾਨਾਂ ਨਿਗਲ ਲਈਆਂ। ਪਿਛਲੇ 24 ਘੰਟਿਆਂ ਵਿੱਚ ਧੁੰਦ ਕਾਰਨ ਵੱਖ ਵੱਖ ਥਾਵਾਂ ਉਤੇ ਹੋਏ ਸੜਕ ਹਾਦਸਿਆਂ ਵਿੱਚ 13 ਲੋਕਾਂ ਦੀ ਮੌਤ ਹੋ ਗਈ ਅਤੇ 11 ਜ਼ਖਮੀ ਹੋਏ ਹਨ। ਧੁੰਦ ਕਾਰਨ ਫ਼ਾਜ਼ਿਲਕਾ ਵਿਖੇ ਚਾਂਦਮਾਰੀ ਪਿੰਡ ਦੇ ਬੱਸ ਸਟੈਂਡ ਨੇੜੇ ਵੈਨ oakley sunglasses sale ਤੇ ਟਰੱਕ ਵਿਚਕਾਰ ਸੰਘਣੀ ਧੁੰਦ ਕਾਰਨ ਟੱਕਰ ਹੋ ਗਈ। ਵੈਨ ਵਿੱਚ ਸਵਾਰ 14 ਅਧਿਆਪਕ ਵੱਖ ਵੱਖ ਸਕੂਲਾਂ ਦੇ ਸਨ ਅਤੇ ਰੋਜ਼ਾਨਾ ਉਹ ਇਸੇ ਵੈਨ ‘ਤੇ ਅਬੋਹਰ ray ban sale ਆਪੋ oakley sunglasses cheap ਆਪਣੇ ਸਕੂਲਾਂ ਵਿੱਚ ਜਾਂਦੇ ਸਨ। ਵੈਨ ਜਦ Poğaça ਸਵੇਰੇ ਸੱਤ ਪਿੰਡ ਚਾਂਦਮਾਰੀ ਨੇੜੇ ਪਹੁੰਚੀ ਤਾਂ ਇਸ ਦੀ ਟਰੱਕ ਨਾਲ ਸਿੱਧੀ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਵਾਹਨ ਦੇ ਪਰਖੱਚੇ ਉੱਡ ਗਏ। wholesale nfl jerseys ਮ੍ਰਿਤਕਾਂ ਵਿੱਚ ਅੱਠ ਪੁਰਸ਼ ਅਤੇ 5 ਮਹਿਲਾਵਾਂ ਸ਼ਾਮਲ ਸਨ। ਵੈਨ ਚਾਲਕ  ਗੰਭੀਰ ਜ਼ਖਮੀ ਹੋਇਆ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਫਰਾਰ ਹੋ ਗਿਆ ਹੈ। ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਵੱਲੋਂ ਫਾਜਿਲਕਾ ਨੇੜੇ ਸੜਕ ਹਾਦਸੇ ਵਿੱਚ ਮਾਰੇ ਗਏ ਅਧਿਆਪਕਾਂ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਮ੍ਰਿਤਕ ਅਧਿਆਪਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਡਾ ਚੀਮਾ ਖੁਦ ਫਾਜਿਲਕਾ ਗਏ ਹਨ। ਇੱਕ ਹੋਰ ਸੜਕ ਹਾਦਸੇ ਵਿੱਚ 10 ਵਿਦਿਆਰਥੀ ਤੇ ਡਰਾਈਵਰ ਜ਼ਖਮੀ ਹੋ ਗਏ।  ਲੁਧਿਆਣਾ ਦੇ ਜਗਰਾਓਂ ਲਾਗੇ ਸਿਧਵਾਂ ਕਾਲਜ ਦੀ ਬੱਸ ਟਰੱਕ ਨਾਲ ਟਕਰਾਅ ਗਈ।  ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।  ਬੱਸ ਡਰਾਈਵਰ NFL Jerseys Cheap ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।