ਮੋਗਾ ਰੈਲੀ ਦਾ ਇਕੱਠ 50-60 ਹਜ਼ਾਰ!!

-ਪੰਜਾਬੀਲੋਕ ਬਿਊਰੋ
ਅੱਜ ਵੱਡੇ ਬਾਦਲ ਦੇ ਜਨਮ ਦਿਨ ਮੌਕੇ ਮੋਗਾ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ Cheap Jerseys From China ਕੀਤੀ ਗਈ ‘ਪਾਣੀ ਬਚਾਓ ਪੰਜਾਬ ਬਚਾਓ’ ਰੈਲੀ ਨੂੰ ਪੰਜਾਬੀਆਂ ਵੱਲੋਂ ਖਾਸ ਹੁੰਗਾਰਾ ਨਹੀਂ ਦਿੱਤਾ ਗਿਆ।  ਅਕਾਲੀ ਦਲ ਨੇ ਇਸ ਰੈਲੀ ਵਿੱਚ ਪੰਜ ਲੱਖ ਤੋਂ ਵੱਧ ਇਕੱਠ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ ਮੀਡੀਆ ਰਿਪੋਰਟਾਂ ਮੁਤਾਬਕ ਇਹ ਇਕੱਠ ਪ੍ਰਬੰਧ 50 ਤੋਂ 60 ਹਜ਼ਾਰ ਦੇ ਕਰੀਬ ਸੀ।  ਰੈਲੀ ਵਿੱਚ ਬੀਜੇਪੀ ਦਾ ਕੋਈ ਵੀ ਕੇਂਦਰੀ ਆਗੂ ਸ਼ਾਮਲ ਨਹੀਂ oakley sunglasses for men ਹੋਇਆ।  ਬੀਜੇਪੀ ਦਾ ਕੋਈ ਹੋਰਡਿੰਗ ਵੀ ਨਜ਼ਰ ਨਹੀਂ ਆਇਆ।  ਪੂਰੀ ਰੈਲੀ ਵਿੱਚ ਅਕਾਲੀ ਦਲ ਦੇ ਹੀ ਬੈਨਰ ਨਜ਼ਰ ਆਏ। ਮੰਨਿਆ ਜਾ ray ban outlet ਰਿਹਾ ਸੀ ਕਿ ਪਾਣੀਆਂ ਦੇ ਮੁੱਦੇ ‘ਤੇ ਅਕਾਲੀ ਦਲ ਦੀ ਰੈਲੀ ਵਿੱਚ ਆਮ ਨਾਲੋਂ ਵੱਧ ਇਕੱਠ ਹੋਏਗਾ ਪਰ jordan retro 1 ਅਜਿਹਾ ਨਹੀਂ ਹੋਇਆ।  ਜ਼ਿਆਦਾਤਰ ਬੁਲਾਰਿਆਂ ਨੇ ਪਾਣੀ ਦੇ ਮੁੱਦੇ ‘ਤੇ ਘੱਟ ਤੇ ਬਾਦਲ ਦੇ wholesale nfl jerseys ਜਨਮ ਦਿਨ ਦੀ ਵਧਾਈ ਦਿੱਤੀ।