• Home »
  • ਖਬਰਾਂ
  • » ਮੋਦੀ ਦੀ ਟੋਪੀ ਦਾ ਮਾਮਲਾ ਅਕਾਲ ਤਖਤ ਦੇ ਜਥੇਦਾਰ ਦੇਖਣਗੇ

ਮੋਦੀ ਦੀ ਟੋਪੀ ਦਾ ਮਾਮਲਾ ਅਕਾਲ ਤਖਤ ਦੇ ਜਥੇਦਾਰ ਦੇਖਣਗੇ

-ਪੰਜਾਬੀਲੋਕ ਬਿਊਰੋ
ਪੀ ਐਮ ਮੋਦੀ nfl jerseys china ਤੇ ਅਫਗਾਨ ਦੇ ਰਾਸ਼ਟਰਪਤੀ ਮੁਹੰਮਦ ਅਸ਼ਰਫ ਗਨੀ ਦੇ ਟੋਪੀ ਪਾ ਕੇ Oakleys Outlet ਸ੍ਰੀ ਹਰਿਮੰਦਰ ਸਾਹਿਬ ਜਾਣ ਦੇ ਮੁੱਦੇ ‘ਤੇ ਵਧ ਰਹੇ ਵਿਵਾਦ ਨੂੰ ਠੱਲਣ ਦਾ ਯਤਨ ਹੋਣ ਲੱਗਿਆ ਹੈ। ਕੱਲ cheap football jerseys china ਐਸ ਜੀ ਪੀ ਸੀ ਦੇ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ray ban outlet ਕਿ ਮਾਮਲਾ ਕਿਉਂਕਿ ਮਰਿਆਦਾ ਨਾਲ ਜੁੜਿਆ ਹੋਇਆ ਹੈ, ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਪੁਚਾ ਦਿੱਤਾ ਗਿਆ ਹੈ, ਉਹੀ ਦੇਖਣਗੇ ਕਿ ਕੀ ਟੋਪੀ ਪਾ ਕੇ ਆਉਣਾ ਮਰਿਆਦਾ ਦੀ ਉਲੰਘਣਾ cheap nba jerseys ਸੀ ਜਾਂ ਨਹੀਂ?