• Home »
  • ਖਬਰਾਂ
  • » ਕੇਜਰੀਵਾਲ ਸਰਕਾਰ ਨੇ ਗੈਸਟ ਟੀਚਰਾਂ ਦੀ ਤਨਖਾਹ ਵਧਾਈ

ਕੇਜਰੀਵਾਲ ਸਰਕਾਰ ਨੇ ਗੈਸਟ ਟੀਚਰਾਂ ਦੀ ਤਨਖਾਹ ਵਧਾਈ

-ਪੰਜਾਬੀਲੋਕ ਬਿਊਰੋ
ਦਿੱਲੀ ਸਰਕਾਰ ਨੇ ਅੱਜ ਸਰਕਾਰੀ ਵਿੱਦਿਅਕ ਅਦਾਰਿਆਂ ਦੇ ਗੈਸਟ ਟੀਚਰਜ਼ ਦੀ ਤਨਖਾਹ ਵਧਾਉਣ ਦੀ ਮੰਗ ਪੂਰੀ Cheap Jordans ਕਰ ਦਿੱਤੀ ਹੈ। ਪਹਿਲਾਂ ਇਹਨਾਂ ਨੂੰ ਸਾਢੇ ਸਤਾਰਾਂ ਹਜ਼ਾਰ ਰੁਪਏ ਤਨਖਾਹ ray ban sunglasses sale ਮਿਲਦੀ ਸੀ ਤੇ ਹੁਣ ਮਿਲੇਗੀ 32 ਹਜ਼ਾਰ ਰੁਪਏ, ਜਿਹਨਾਂ ਨੂੰ 20-ਸਾਢੇ Do 22 ਹਜ਼ਾਰ ਰੁਪਏ ਮਿਲਦੇ ਸਨ, ਉਹਨਾਂ ਨੂੰ 33120 ਤੇ 34100 ਰੁਪਏ ਮਿਲਣਗੇ। ਇਸ ਦਾ cheap jordans for sale 17 ਹਜ਼ਾਰ ਅਧਿਆਪਕਾਂ ਨੂੰ wholesale nfl jerseys ਫਾਇਦਾ ਹੋਣਾ cheap MLB Jerseys ਹੈ।