• Home »
  • ਖਬਰਾਂ
  • » ਜਲੰਧਰ ਕੈਂਟ ਟਿਕਟ ਨੂੰ ਲੈ ਕੇ ਆਪ ‘ਚ ਕਲੇਸ਼ ਵਧਿਆ

ਜਲੰਧਰ ਕੈਂਟ ਟਿਕਟ ਨੂੰ ਲੈ ਕੇ ਆਪ ‘ਚ ਕਲੇਸ਼ ਵਧਿਆ

-ਪੰਜਾਬੀਲੋਕ ਬਿਊਰੋ
ਪੰਜਾਬ ਚੋਣਾਂ ਜਿੱਤਣ ਦੀ ਪੂਰੀ ਆਸ ਲਾ ਕੇ ਮੈਦਾਨ ਵਿੱਚ ਨਿਤਰੀ ਆਪ ਲਈ ਆਪਣੇ ਹੀ ਰਾਹ ਵਿੱਚ ਕੰਡੇ ਬੀਜ ਰਹੇ ਨੇ। ਟਿਕਟਾਂ ਦੀ ਵੰਡ ਨੂੰ ਲੈ ਕੇ ਕਾਟੋ ਕਲੇਸ਼ ਚੋਣਾਂ ਦੇ ਨੇੜੇ ਆਉਣ ‘ਤੇ ਹੋਰ ਤੇਜ਼ ਹੋ ਰਿਹਾ ਹੈ। ਜਲੰਧਰ ਕੈਂਟ ਤੋਂ ਉਮੀਦਵਾਰ ਹਰਕ੍ਰਿਸ਼ਨ ਸਿੰਘ ਵਾਲੀਆ cheap nfl jerseys wholesale ਖਿਲਾਫ cheap jordans for sale 10 ਲੀਡਰਾਂ jordan retro 1 ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਮੀਦਵਾਰ ਨਾ ਬਦਲਿਆ ਗਿਆ ਤਾਂ ਉਹ ਵਾਲੀਆ ਖਿਲਾਫ ਪ੍ਰਚਾਰ ਕਰਨਗੇ। ਇਸ ਸੀਟ ਤੋਂ ਦਾਅਵੇਦਾਰ ਸਾਬਕਾ ਹਾਕੀ ਖਿਡਾਰਨ ਰਾਜਬੀਰ ਕੌਰ ਨੇ cheap jerseys ਸਭ ਤੋਂ ਪਹਿਲਾਂ ਵਿਰੋਧ ਜਤਾਉਂਦਿਆਂ ਉਮੀਦਵਾਰ ਬਦਲਣ ਦੀ ਮੰਗ ਕੀਤੀ ਸੀ।  ਹੁਣ ਇਹ Cheap Oakleys ਵਿਰੋਧ ਵਧਣਾ ਸ਼ੁਰੂ ਹੋ ਗਿਆ ਹੈ।  ਵਿਰੋਧ ਜਤਾ ਰਹੇ ਆਪ ਨੇਤਾ ਨਰਿੰਦਰ ਚਾਵਲਾ ਨੇ ਇਲਜ਼ਾਮ ਲਾਇਆ ਕਿ 10 ਮਹੀਨੇ ਪਹਿਲਾਂ ਇੱਕ ਹੋਟਲ ‘ਚ ਹਰਕ੍ਰਿਸ਼ਨ ਵਾਲੀਆ ਨੇ ਕਿਹਾ ਸੀ, “ਮੈਂ 10 ਲੱਖ ਰੁਪਏ ਦਿੱਤੇ ਹਨ ਤੇ ਵੀਡੀਓ ਵੀ ਬਣਾ ਲਿਆ ਹੈ।  ਹੁਣ DESVALIJARON ਟਿਕਟ ਮੈਨੂੰ ਹੀ ਮਿਲੇਗੀ।  ਮੇਰਾ ਪ੍ਰਚਾਰ ਕਰੋ। ਭਲਕੇ ਕੇਜਰੀਵਾਲ ਦਾ ਪੰਜਾਬ ਦੌਰਾ ਆਰੰਭ ਹੋ ਰਿਹਾ ਹੈ, ਜਿਸ ਦੌਰਾਨ ਇਹ ਮੁੱਦਾ ਵੀ ਰੱਖਿਆ ਜਾਣਾ ਹੈ।