• Home »
  • ਖਬਰਾਂ
  • » ਕੇਜਰੀਵਾਲ ਦੀ 14 ਨੂੰ ਮਜੀਠਾ ‘ਚ ਰੈਲੀ

ਕੇਜਰੀਵਾਲ ਦੀ 14 ਨੂੰ ਮਜੀਠਾ ‘ਚ ਰੈਲੀ

ਮਜੀਠੀਏ ਖਿਲਾਫ ਉਮੀਦਵਾਰ ਦਾ ਕਰਨਗੇ ਐਲਾਨ
-ਪੰਜਾਬੀਲੋਕ ਬਿਊਰੋ<br 40 />
ਪੰਜਾਬ ਵਿਧਾਨ ਸਭਾ ਚੋਣਾਂ ਲਈ ਪੂਰਾ ਤਾਣ ਲਾ ਰਹੀ ਆਮ ਆਦਮੀ ਪਾਰਟੀ ਵਲੋਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ 14 ਦਸੰਬਰ ਨੂੰ ਬਿਕਰਮ ਮਜੀਠੀਆ ਦੇ ਹਲਕੇ ਮਜੀਠਾ ‘ਚ ਚੋਣ ਰੈਲੀ ਕੀਤੀ ਜਾ ਰਹੀ ਹੈ, ਜਿਸ ਦੌਰਾਨ ਮਜੀਠੀਆ ਖਿਲਾਫ ਉਮੀਦਵਾਰ ਦੇ ਨਾਮ ਦਾ ਐਲਾਨ Wholesale NFL Jerseys ਹੋ ਸਕਦਾ ਹੈ। ਕੇਜਰੀਵਾਲ ਲਗਾਤਾਰ ਪੰਜਾਬ ਦੇ ਵੱਖ ਵੱਖ ਹਿੱਸਿਆਂ ‘ਚ ਰੈਲੀਆਂ ਕਰ ਰਹੇ ਹਨ।  ਆਪਣੇ ਇਸ ਦੌਰੇ ਦੀ ਸ਼ੁਰੂਆਤ ਕੇਜਰੀਵਾਲ 9 ਦਸੰਬਰ ਨੂੰ ਅੰਮ੍ਰਿਤਸਰ ਦੇ ਬਾਬਾ ਬਕਾਲਾ ਤੋਂ ਕਰਨ ਜਾ ਰਹੇ ਹਨ।
ਉਹਨਾਂ ਦੀ ਅਗਵਾਈ ਵਿੱਚ ਕੀਤੀਆਂ ਜਾ ਰਹੀਆਂ ਰੈਲੀਆਂ ਦੀ ਸਮਾਂ ਸਾਰਣੀ ਬਾਰੇ ਦੱਸਿਆ ਗਿਆ ਹੈ ਕਿ-9 ਦਸੰਬਰ ਨੂੰ ਦੁਪਹਿਰੇ 3 ਵਜੇ, ਬਾਬਾ ਬਕਾਲਾ ਤੇ ਜੰਡਿਆਲਾ ਗੁਰੂ, 10 ਦਸੰਬਰ Ray Ban sale ਨੂੰ ਦੁਪਹਿਰੇ 12 ਵਜੇ, ਕਰਤਾਰਪੁਰ, ਆਦਮਪੁਰ ਅਤੇ ਬਾਅਦ ਦੁਪਹਿਰ 3 ਵਜੇ, ਨਵਾਂ ਸ਼ਹਿਰ, ਬਲਾਚੌਰ। 11 ਦਸੰਬਰ, ਨੂੰ ਦੁਪਹਿਰੇ 1 ਵਜੇ, ਡੇਅਰੀ ਫਾਰਮਿੰਗ ਜਗਰਾਓਂ ਦੇ ਕਿਸਾਨਾਂ ਨਾਲ ਮੁਲਾਕਾਤ, oakley sunglasses sale ਬਾਅਦ ਦੁਪਹਿਰ throwback jerseys 4 ਵਜੇ, ਗਿੱਲਾਂ ‘ਚ ਇਕੱਠ ਅਤੇ 6 ਵਜੇ, ਖੰਨਾ ‘ਚ ਸਮਾਗਮ ਹੋਵੇਗਾ। 12 ਦਸੰਬਰ, ਨੂੰ ਦੁਪਹਿਰੇ 12 ਵਜੇ, ਚੱਬੇਵਾਲ, ਗੜਸ਼ੰਕਰ ।  ਦੁਪਹਿਰੇ 3 ਵਜੇ, ਸ਼ਾਮ ਚੁਰਾਸੀ, ਟਾਂਡਾ ਅਤੇ ਸ਼ਾਮ 5 ਵਜੇ ਉਹ ਹੁਸ਼ਿਆਰਪੁਰ ਪਹੁੰਚਣਗੇ। 13 ਦਸੰਬਰ, ਨੂੰ ਦੁਪਹਿਰੇ 12 ਵਜੇ, ਖਡੂਰ ਸਾਹਿਬ, ਤਰਨਤਾਰਨ ਅਤੇ ਸ਼ਾਮ 5 ਵਜੇ ਪਠਾਨਕੋਟ। 14 ਦਸੰਬਰ ਨੂੰ ਦੁਪਹਿਰੇ 3 ਵਜੇ ਅਰਵਿੰਦ ਕੇਜਰੀਵਾਲ ਮਜੀਠਾ ‘ਚ ਪਹੁੰਚਣਗੇ। ਪਾਰਟੀ ਆਗੂਆਂ ਨੂੰ ਉਮੀਦ Fake Ray Bans ਹੈ ਕਿ ਜਲਾਲਾਬਾਦ ਵਾਂਗ ਮਜੀਠਾ ਵਿੱਚ ਵੀ ਉਹ ਵੱਡਾ ਇਕੱਠ ਕਰਨ ਵਿੱਚ ਕਾਮਯਾਬ ਹੋਣਗੇ।