• Home »
  • ਖਬਰਾਂ
  • » ਜਿੰਦ ‘ਕੱਲੀ ਤੇ ਮੁਲਾਹਜ਼ੇਦਾਰ ਬਾਹਲ਼ੇ,

ਜਿੰਦ ‘ਕੱਲੀ ਤੇ ਮੁਲਾਹਜ਼ੇਦਾਰ ਬਾਹਲ਼ੇ,

ਕੀਹਦਾ ਕੀਹਦਾ ਮਾਣ wholesale jerseys ਰੱਖਲਾਂ
ਘੁੜਿਆਣਾ ਵੀ ਰੁੱਸ ਗਿਆ, ਅਜ਼ਾਦ ਲੜੂ<br cheap nfl jerseys />
-ਪੰਜਾਬੀਲੋਕ ਬਿਊਰੋ
ਅਬੋਹਰ ਦੇ ਹਲਕਾ ਬੱਲੂਆਣਾ ਤੋਂ ਮੌਜੂਦਾ ਅਕਾਲੀ ਵਿਧਾਇਕ ਗੁਰਤੇਜ ਸਿੰਘ ਘੁੜਿਆਣਾ ਵੀ ਟਿਕਟ ਨਾ ਮਿਲਣ ਕਰਕੇ ਖਫਾ ਹੋ ਗਏ ਹਨ। ਉਹਨਾਂ ਨੇ throwback jerseys ਸਮਰਥਕਾਂ ਨਾਲ ,ਲਾਹ ਮਸ਼ਵਰੇ ਤੋਂ ਬਾਅਦ ਇਸੇ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ Trump ਦਿੱਤਾ ਹੈ। ਅਕਾਲੀ ਦਲ ਵਲੋਂ ਇਸ ਹਲਕੇ ਤੋਂ ਪ੍ਰਕਾਸ਼ ਸਿੰਘ ਭੱਟੀ ਨੂੰ ਅਕਾਲੀ ਦਲ ਦੀ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।  ਘੁੜਿਆਣਾ ਨੇ ਭੱਟੀ Fake Oakleys ਦੀਆਂ ਮੁਸ਼ਕਲਾਂ oakley sunglasses cheap ਵਧਾ ਦਿੱਤੀਆਂ ਹਨ।