• Home »
  • ਖਬਰਾਂ
  • » ਸਿੱਧੂ ਨੇ ਖੁਦ ਫੈਸਲਾ ਕਰਨੈ ਚੋਣ ਲੜਨ ਦਾ-ਕੈਪਟਨ

ਸਿੱਧੂ ਨੇ ਖੁਦ ਫੈਸਲਾ ਕਰਨੈ ਚੋਣ ਲੜਨ ਦਾ-ਕੈਪਟਨ

-ਪੰਜਾਬੀਲੋਕ ਬਿਊਰੋ
ਬੀਬੀ ਨਵਜੋਤ ਕੌਰ ਸਿੱਧੂ ਦੇ ਬਿਆਨ ਕਿ ਉੁਸ ਦੇ ਸਰਦਾਰ ਜੀ ਨੂੰ ਵੀ ਵਿਧਾਨ ਸਭਾ ਚੋਣ ਲੜਨੀ ਚਾਹੀਦੀ ਹੈ। ਇਸ ‘ਤੇ ਕਈਆਂ ਦੇ ਸਿਰੀਂ ਤਰਾਟਾਂ ਉਠੀਆਂ ਨੇ, ਤੇ ਮਾਮਲਾ ਹਾਈਕਮਾਂਡ ਕੋਲ ਜਾ ਰਿਹਾ ਹੈ। ਮਸਲੇ ਨੂੰ ਠੱਲਣ ਦਾ ਯਤਨ ਕਰਦਿਆਂ  ਕੈਪਟਨ Cheap Jerseys From China ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਵਲੋਂ ਅੰਮ੍ਰਿਤਸਰ ਲੋਕ Cheap Ray Bans ਸਭਾ jordans for sale ਸੀਟ ਤੋਂ ਵਿਧਾਨ ਸਭਾ ਚੋਣਾਂ ਕਾਂਗਰਸ ਦੀ ਟਿਕਟ ‘ਤੇ ਲੜਨ ਜਾਂ ਨਾ ਲੜਨ ਦਾ ਫੈਸਲਾ ਉਹਨਾਂ ਨੇ ਖੁਦ ਲੈਣਾ ਹੈ।  ਸਿੱਧੂ ਨਾਲ ਮੁਲਾਕਾਤ ਹੋ ਚੁੱਕੀ ਹੈ ਅਤੇ ਉਹ ਚੋਣਾਂ ‘ਚ ਕਾਂਗਰਸ ਦੀ ਮਦਦ ਲਈ ਚੋਣ ਪ੍ਰਚਾਰ ਕਰਨਗੇ। ਜੇ ਨਵਜੋਤ ਕੌਰ ਸਿੱਧੂ ਨੂੰ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਟਿਕਟ ਮਿਲਦੀ ਹੈ ਤਾਂ ਉਹਨਾਂ ਨੂੰ ਖੁਸ਼ੀ ਹੋਵੇਗੀ। ਉਨਾਂ ਨੇ ਕਿਹਾ ਕਿ 8 ਦਸੰਬਰ ਤੋਂ ਬਾਅਦ ਸੂਬੇ ਦੀਆਂ 117 ਵਿਧਾਨ ਸਭਾ ਸੀਟਾਂ ਲਈ ਕਾਂਗਰਸੀ ਉਮੀਦਵਾਰਾਂ ਦਾ ਐਲਾਨ ਇਕੱਠੇ ਕਰ ਦਿੱਤਾ ਜਾਵੇਗਾ।  ਆਮ ਆਦਮੀ ਪਾਰਟੀ ਤੋਂ ਕਾਂਗਰਸ ਨੂੰ  ਖੇਤਰ cheap nba jerseys ਬਾਰੇ ਪੁੱਛੇ ਜਾਣ ‘ਤੇ ਉਨਾਂ ਕਿਹਾ ਕਿ ਹੁਣ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੀ ਪਾਰਟੀ ਸਿਆਸੀ ਪਲੇਟਫਾਰਮ Wholesale nfl Jerseys ‘ਤੇ ਕਿਤੇ ਦਿਖਾਈ ਨਹੀਂ ਦਿੰਦੀ ।  ਸ਼ੁਰੂ ‘ਚ ਕੁਝ ਲੋਕ ‘ਆਪ’ ਨਾਲ ਜੁੜੇ ਸਨ ਪਰ ਬਾਅਦ ‘ਚ ਦਿੱਲੀ ‘ਚ ਕੇਜਰੀਵਾਲ ਸਰਕਾਰ ਦੀ ਕਾਰਗੁਜ਼ਾਰੀ ਨੂੰ ਪਰਖਣ ਅਤੇ ਪੰਜਾਬ ‘ਚ ਬਾਹਰੀ ਨੇਤਾਵਾਂ ਦੀ ਦਖਲਅੰਦਾਜ਼ੀ ਤੋਂ ਬਾਅਦ ਲੋਕਾਂ ਨੇ sobre ਆਪਣੇ ਪੈਰ ਇਸ ਪਾਰਟੀ ਤੋਂ ਪਿੱਛੇ ਹਟਾ ਲਏ ਹਨ।