• Home »
  • ਖਬਰਾਂ
  • » ਪਨੀਰਸੇਲਵਮ ਤਾਮਿਲਨਾਡੂ ਦੇ ਸੀ ਐਮ ਬਣੇ

ਪਨੀਰਸੇਲਵਮ ਤਾਮਿਲਨਾਡੂ ਦੇ ਸੀ ਐਮ ਬਣੇ

ਸ਼ਸ਼ੀਕਲਾ ਵੀ ਸਿਆਸੀ ਪਾਰੀ ਲਈ ਪਰ cheap jordan shoes ਤੋਲਣ ਲੱਗੀ
-ਪੰਜਾਬੀਲੋਕ ਬਿਊਰੋ
ਜੈਲਲਿਤਾ ਦੇ ਦੇਹਾਂਤ ਤੋਂ ਬਾਅਦ ਓ ਪਨੀਰਸੇਲਵਮ ਨੂੰ ਏ ਆਈ ਏ ਡੀ ਐਮ ਕੇ ਦਾ ਅਤੇ ਸੂਬੇ ਦਾ ਮੁੱਖ ਮੰਤਰੀ ਬਣਾਇਆ ਗਿਆ ਹੈ। ਪਨੀਰਸੇਲਵਮ ਨੇ ਬੀਤੀ ਰਾਤ ਹੀ ਮੁੱਖ ਮੰਤਰੀ ਵਜੋਂ ਹਲਫ਼ ਲੈ ਲਿਆ ਸੀ ਤੇ cheap football jerseys ਮੁੱਖ ਮੰਤਰੀ ਦੇ ਅਹੁਦੇ ਦੀ ਸੁੰਹ ਚੁੱਕਣ ਤੋਂ ਬਾਅਦ ਪਨੀਰਸੇਲਵਮ ਨੇ ਜੈਲਲਿਤਾ ਦੀ ਤਸਵੀਰ ਨੂੰ ਆਪਣੇ ਕੋਲ ਰੱਖਿਆ।
ਇਸ ਦੌਰਾਨ ਉਹਨਾਂ Cheap Football Jerseys ਆਖਿਆ ਕਿ ਉਹ ਜੈਲਲਿਤਾ ਦੀ ਵਿਰਾਸਤ ਨੂੰ ਅੱਗੇ ਲੈ Cheap Ray Ban Sunglasses ਕੇ ਜਾਣਗੇ।  ਜੈਲਲਿਤਾ ਦੇ ਜੇਲ ਜਾਣ ਤੋਂ ਬਾਅਦ ਹੀ ਪਨੀਰਸੇਲਵਮ ਉਹਨਾਂ ਦੇ ਉੱਤਰਾਅਧਿਕਾਰੀ ਦੇ ਤੌਰ ਉਤੇ ਦੇਖਿਆ ਜਾ ਰਿਹਾ ਸੀ, ਤੇ wholesale jerseys ਜੈਲਲਿਤਾ ਦੀ ਤਬੀਅਤ ਖਰਾਬ ਤੋਂ ਬਾਅਦ ਪਨੀਰਸੇਲਵਮ ਹੀ ਕਾਰਜਕਾਰੀ ਮੁੱਖ ਮੰਤਰੀ ਵਜੋਂ ਸੂਬੇ ਦਾ ਕੰਮ ਦੇਖ ਰਹੇ ਸਨ ਅਤੇ ਉਹ ਜੈਲਲਿਤਾ ਦੇ ਨਜ਼ਦੀਕੀਆਂ ਵਿਚੋਂ ਇੱਕ ਹਨ।  ਓਧਰ ਜੈਲਲਿਤਾ ਦੀ ਤਿਨੰ ਦਹਾਕੇ ਕਰੀਬੀ ਰਹੀ ਸ਼ਸ਼ੀਕਲਾ ਵੀ ਸਿਆਸੀ ਪਾਰੀ  ਲਈ ਪਰ ਤੋਲ ਰਹੀ ਹੈ, ਚਰਚਾ ਹੋ ਰਹੀ ਹੈ ਕਿ ਉਹ ਪਾਰਟੀ ਦੀ ਕਮਾਂਡ ਸੰਭਣ geografic ਦੀ ਇਛੁਕ ਹੈ, ਪਰ ਇਸ ਨਾਲ ਪਾਰਟੀ ਵਿੱਚ ਵੰਡੀ ਪੈ ਸਕਦੀ ਹੈ।