• Home »
  • ਖਬਰਾਂ
  • » ਟੈਂਕੀ ‘ਤੇ ਚੜੇ ਬੇਰੁਜ਼ਗਾਰ ਨੇ ਅੱਗ ਲਾਈ

ਟੈਂਕੀ ‘ਤੇ ਚੜੇ ਬੇਰੁਜ਼ਗਾਰ ਨੇ ਅੱਗ ਲਾਈ

-ਪੰਜਾਬੀਲੋਕ ਬਿਊਰੋ
ਪੰਜਾਬ ਦੇ ਹਾਕਮ ਪੌਲੀਟੀਸ਼ੀਅਨ ਕਹਿੰਦੇ ਨੇ ਕਿ ਵਿਕਾਸ ਦੇ ਨੌਂਅ ‘ਤੇ ਤੀਜੀ ਵਾਰ ਵੀ ਸੱਤਾ ਹਾਸਲ ਕਰਾਂਗੇ। ਲੱਖਾਂ ਨੌਕਰੀਆਂ ਦੇ ਚੁੱਕੇ oakley womens sunglasses ਹਾਂ..
ਕੱਲ ਬਠਿੰਡਾ ਵਿੱਚ ਗੋਲ ਡਿੱਗੀ ਕੋਲ  ਪਾਣੀ ਦੀ ਟੈਂਕੀ ‘ਤੇ ਚੜੇ ਬੇਰੁਜ਼ਗਾਰ ਈ ਜੀ ਐਸ ਵਲੰਟੀਅਰ ਨਿਸ਼ਾਂਤ ਕਪੂਰਥਲਾ ਨੇ ਪੈਟਰੋਲ ਪਾ ਕੇ ਅੱਗ ਲਾ ਲਈ, ਨਾਲ ਦੇ ਸਾਥੀਆਂ ਨੇ ਤੁਰੰਤ ਕੰਬਲ ਤੇ ਮਿੱਟੀ ਪਾ ਕੇ Wholesale NFL Jerseys ਅੱਗ ਬੁਝਾ ਦਿੱਤੀ, ਨਿਸ਼ਾਂਤ ਨੂੰ ਕੁਝ ਜ਼ਖਮ ਆਏ ਨੇ, ਉਸ ਨੇ ਇਲਾਜ ਖਾਤਰ ਟੈਂਕੀ ਤੋਂ ਹੇਠਾਂ ਉਤਰਨ ਤੋਂ ਮਨਾ ਕਰ ਦਿੱਤਾ। ਇਥੇ 25 ਦਿਨਾਂ ਤੋਂ ਟੈਂਕੀ ‘ਤੇ ਚੜ ਕੇ ਰੋਸ ਵਿਖਾਵਾ ਕਰ ਰਹੇ ਈ ਜੀ ਐਸ ਵਲੰਟੀਅਰ ਪੱਕੀ jordan retro 11 ਨੌਕਰੀ ਦੀ ਮੰਗ ਕਰ ਰਹੇ ਨੇ। ਪਰ ਸਰਕਾਰ ਨੇ ਲਾਰਾਲੱਪਾ ਹੀ ਲਾਈ cheap nfl jerseys ਰੱਖਿਆ ਹੈ, ਕੱਲ ਦੀ ਕੈਬਨਿਟ ਵਿੱਚ ਵੀ ਹਜਾਰਾਂ ਸੰਘਰਸ਼ Holzgau, ਕਰ ਰਹੇ ਬੇਰੁਜ਼ਗਾਰਾਂ Ray Ban Outlet ਲਈ ਕੋਈ ਐਲਾਨ ਨਹੀਂ ਕੀਤਾ।