ਜੈਲਲਿਤਾ ਸਪੁਰਦ ਏ ਖਾਕ

-ਪੰਜਾਬੀਲੋਕ ਬਿਊਰੋ
ਤਮਿਲ ਲੋਕਾਂ ਦੀ ਮਹਿਬੂਬ ਨੇਤਾ ਜੈਲਲਿਤਾ ਨੂੰ ਲੱਖਾਂ ਨਮ ਅੱਖਾਂ ਨੇ ਅੰਤਮ ਵਿਦਾਇਗੀ ਦੇ ਦਿੱਤੀ। ਜੈਲਲਿਤਾ ਦੇ ਅੰਤਮ ਦਰਸ਼ਨਾਂ ਲਈ ਆਏ ਲੱਖਾਂ ਲੋਕਾਂ ਵਿਚੋਂ ਬਹੁਤੇ ਕਾਬੂ ਤੋਂ ਬਾਰ ਹੋ ਰਹੇ ਸਨ, ਪੁਲਿਸ ਨੂੰ mutlaka ਲਾਠੀਚਾਰਜ ਕਰਕੇ ਭੀੜ ਨੂੰ ਕੰਟਰੋਲ ਕਰਨਾ ਪਿਆ। ਹਰ ਪਾਸੇ ਕਰੁਣਾਮਈ ਮਹੌਲ ਸੀ, ਆਮ ਲੋਕਾਂ Cheap Jerseys From China ਦੇ ਨਾਲ ਨਾਲ ਤਕਰੀਬਨ ਹਰੇਕ ਪਾਰਟੀ ਦੇ ਨੇਤਾ ਜੈਲਲਿਤਾ ਨੂੰ ਸ਼ਰਧਾਂਜਲੀ ਦੇਣ ਪੁੱਜੇ। ਪੀ ਐਮ ਮੋਦੀ ਨੇ ਵੀ ਚੇਨਈ ਜਾ ਕੇ ਜੈਲਲਿਤਾ ਨੂੰ ਸ਼ਰਧਾਂਜਲੀ ਦਿੱਤੀ।
ਜੈਲਲਿਤਾ cheap nba jerseys ਦਾ ਜਨਮ ਇਕ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ, ਪਰ ਉਸਨੇ ਖੁਦ ਨੂੰ ਜਾਤੀ ਜਾਂ ਕਿਸੇ ਧਰਮ ਦੀ ਪਕੜ ਤੋਂ ਦੂਰ ਹੀ ਰੱਖਿਆ, ਤੇ ਦ੍ਰਾਵਿੜ ਅੰਦੋਲਨ ਦੇ ਪਿਛੋਕੜ ਨਾਲ ਜੁੜੀ ਹੋਣ ਕਰਕੇ ਜੈਲਲਿਤਾ ਨੂੰ ਪੇਰੀਆਰ, ਅੰਨਾਦੁਰੱਈ, ਤੇ ਐਮ cheap jordans online ਜੀ ਰਾਮਚੰਦਰਨ ਵਰਗੀਆਂ ਸ਼ਖਸੀਅਤਾਂ ਦੇ ਕੋਲ ਮੈਰੀਨ ਬੀਚ ‘ਤੇ ਦਫਨਾਇਆ ਗਿਆ।
ਤਾਮਿਲਨਾਡੂ ਸਰਕਾਰ ਨੇ ਜੈਲਲਿਤਾ ਦੇ ਦੇਹਾਂਤ ‘ਤੇ 11 ਦਿਨ ਦਾ Cheap Oakleys ਸਰਕਾਰੀ ਸੋਗ ਤੇ 3 ਦਿਨ ਸ਼ਰਾਬਬੰਦੀ ਦਾ ਐਲਾਨ ਕੀਤਾ ਹੈ। ਹੋਰ ਸੂਬਿਆਂ cheap jordans online ਵਿੱਚ ਵੀ ਇਕ ਦਿਨਾ ਸੋਗ ਮਨਾਇਆ ਗਿਆ।