ਐਨ ਡੀ ਟੀ ਵੀ ਬੈਨ ਦਾ ਮੁੱਦਾ

ਸੁਪਰੀਮ ਕੋਰਟ ‘ਚ ਸੁਣਵਾਈ ਦੋ ਮਹੀਨੇ ਬਾਅਦ
-ਪੰਜਾਬੀਲੋਕ ਬਿਊਰੋ
ਮੋਦੀ ਸਰਕਾਰ ਵਲੋਂ ਐਨ ਡੀ ਟੀ throwback jerseys ਵੀ ਦੇ ਪ੍ਰਸਾਰਨ ‘ਤੇ ਇਕ ਦਿਨਾ ਬੈਨ ਲਾਉਣ ਦੇ ਮਾਮਲੇ ਵਿੱਚ ਸੁਪਰੀਮ ਕੋਰਟ ‘ਚ ਸੁਣਵਾਈ 2 ਮਹੀਨਿਆਂ ਲਈ ਟਲ ਗਈ ਹੈ। ਕੋਰਟ ਤੋਂ ਕੇਂਦਰ ਸਰਕਾਰ ਨੇ ਅੱਠ ਹਫਤਿਆਂ ਦਾ ਸਮਾਂ ਮੰਗਿਆ, ਤੇ ਕੋਰਟ Ray Ban Outlet ਨੇ ਦੇ ਦਿੱਤਾ। ਐਨ Wholesale nfl Jerseys ਡੀ ਟੀ ਵੀ ਨੇ ਭਾਰਤ ਨਾਲ ਅਪਲਿੰਕ ਕਰਨ ਵਾਲੇ ਟੈਲੀਵਿਜ਼ਨ ਚੈਨਲਾਂ ਦੀ ਗਾਈਡਲਾਈਨ ਦੇ 5 ਤੇ 8 ਦੇ partitions, ਨਾਲ ਨਾਲ ਕੇਬਲ ਟੀ ਵੀ ਨੈਟਵਰਕ ਰੈਗੂਲੇਸ਼ਨ ਐਕਟ 1995 ਦੀ ਧਾਰਾ 20 ਨੂੰ ਚੁਣੌਤੀ ਦਿੱਤੀ cheap Air Jordans ਹੈ, ਤੇ ਕਿਹਾ ਹੈ ਕਿ ਇਹ ਸੰਵਿਧਾਨ cheap football jerseys ਦੇ ਆਰਟੀਕਲ 14 ਤੇ 19 (1) () ਦੀ ਉਲੰਘਣਾ ਹੈ. ਪਟੀਸ਼ਨ ਵਿੱਚ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੇ 9 ਨਵੰਬਰ ਦੇ ਐਨ ਡੀ ਟੀ ਵੀ ਦੇ ਪ੍ਰਸਾਰਨ ‘ਤੇ ਰੋਕ ਲਾਉਣ ਦੇ ਆਦੇਸ਼  ਨੂੰ ਵੀ ਚੁਣੌਤੀ ਦਿੱਤੀ ਗਈ ਹੈ।