ਮੋਦੀ ਦੀ ਲੰਗਰ ਸੇਵਾ..

-ਪੰਜਾਬੀਲੋਕ ਬਿਊਰੋ
ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਹੋਏ ‘ਹਾਰਟ ਆਫ ਏਸ਼ੀਆ’ ਸੰਮੇਲਨ ਵਿੱਚ ਸ਼ਾਮਲ ਹੋਣ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਮਗਰੋਂ ਲੰਗਰ ਵਿੱਚ ਜਾਣਾ ਤੇ ਹੈਰੀਟੇਜ਼ ਵਾਕ ਕਰਨਾ ਪਹਿਲਾਂ ਤੋਂ ਤੈਅ ਨਹੀਂ ਸੀ। ਅਚਾਨਕ ਹੀ ਲਏ ਗਏ ਇਸ ਫੈਸਲੇ ਨੇ ਸੁਰੱਖਿਆ ਮੁਲਾਜ਼ਮਾਂ ਨੂੰ ਭਾਜੜਾਂ ਪਾਈ ਰੱਖੀਆਂ। ਸੂਤਰਾਂ ਮੁਤਾਬਕ ਮੋਦੀ ਪਹਿਲਾਂ ਸਿਰਫ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸਨ ਪਰ ਉੱਥੇ ਪਹੁੰਚਦੇ ਹੀ ਉਹਨਾਂ ਨੇ ਅਚਾਨਕ ਹੈਰੀਟੇਜ਼ ਵਾਕ ਕਰਨ ਤੇ ਲੰਗਰ ਵਿੱਚ ਜਾਣ ਦਾ ਮਨ ਬਣਾ ਲਿਆ। ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਜਾਣਕਾਰੀ ਨਹੀਂ ਸੀ।  ਮੋਦੀ ਦੇ ਮਨ Cheap Jordans ਵਿੱਚ ਵਿਚਾਰ ਅਚਾਨਕ ਆਇਆ ਸੀ। cheap ray bans  ਇਸ ‘ਤੇ ਨਾ cheap football jerseys ਸਿਰਫ ਸੁਰੱਖਿਆ ਕਰਮੀਆਂ ਨੂੰ ਪ੍ਰੇਸ਼ਾਨੀ ਹੋਈ ਬਲਕਿ ਉਹਨਾਂ ਨਾਲ ਹਾਜ਼ਰ ਲੋਕਾਂ ਨੂੰ ਵੀ ਹੈਰਾਨੀ ਹੋਈ।  ਮੋਦੀ ਨੇ ਸੰਗਤਾਂ ਨੂੰ ਲੰਗਰ ਵਰਤਾਇਆ ਸੀ। ਮੱਥਾ ਟੇਕਣ ਸਮੇਂ ਵੀ ਤੇ ਲੰਗਰ ਸੇਵਾ ਵੇਲੇ vs. ਵੀ ਮੋਦੀ ਨੇ ਸਿਰ ‘ਤੇ ਟੋਪੀ ਪਾਈ ਹੋਈ ਸੀ, ਜੋ ਰਹਿਤ ਮਰਿਆਦਾ ਦੀ ਉਲੰਘਣਾ ਸੀ, ਵਿਵਾਦ ਹੋ ਰਿਹਾ ਹੈ, ਪਰ ਸ਼੍ਰੋਮਣੀ ਕਮੇਟੀ ਤੇ Baratas Replicas Ray Ban ਸ੍ਰੀ ਅਕਾਲ ਤਖਤ ਸਾਹਿਬ ਦੇ ਨੁਮਾਇੰਦੇ ਤੇ ਬਾਦਲਕੇ ਇਸ ਮੁੱਦੇ ‘ਤੇ ਘੇਸਲ ਵੱਟ oakley sunglasses for men ਕੇ ਬੈਠ ਗਏ ਹਨ।