• Home »
  • ਖਬਰਾਂ
  • » ਟਾਈਮ ਪਰਸਨ ਆਫ ਦਿ ਯੀਅਰ ਚੋਣ ‘ਚ ਮੋਦੀ ਅੱਗੇ

ਟਾਈਮ ਪਰਸਨ ਆਫ ਦਿ ਯੀਅਰ ਚੋਣ ‘ਚ ਮੋਦੀ ਅੱਗੇ

-ਪੰਜਾਬੀਲੋਕ ਬਿਊਰੋ
ਪੀ ਐਮ ਮੋਦੀ ਇਸ ਸਾਲ ਦੇ ਟਾਈਮ ਪਰਸਨ ਆਫ ਦਿ ਯੀਅਰ ਦੇ ਰੀਡਰਜ਼ Cheap Jordan Sale ਪੋਲ ਵਿੱਚ ਜਿੱਤ ਗਏ ਹਨ, ਅਮਰੀਕਾ ਦੀ ਟਾਈਮ wholesale football jerseys ਮੈਗਜ਼ੀਨ ਵਲੋਂ ਕਰਵਾਏ ਜਾਂਦੇ ਇਸ ਪੋਲ Bagan ਦਾ ਅਧਿਕਾਰਤ ਐਲਾਨ 7 ਦਸੰਬਰ ਨੂੰ ਕੀਤਾ ਜਾਣਾ ਹੈ। ਮੋਦੀ ਨੇ ਬਰਾਕ ਓਬਾਮਾ ਤੇ ਡੋਨਾਲਡ ਟਰੰਪ ਨੂੰ ਪਛਾੜ ਕੇ ਜਿੱਤ ਹਾਸਲ ਕੀਤੀ ਹੈ। Cheap Jordans ਟਾਈਮ ਮੈਗਜ਼ੀਨ ਵਲੋਂ ਹਰ ਸਾਲ ਦੁਨੀਆ ਦੀ ਸਭ ਤੋਂ wholesale nfl jerseys ਵੱਧ ਪ੍ਰਭਾਵਸ਼ਾਲੀ ਹਸਤੀ ਦੀ ਇਸ ਪੋਲ ਜ਼ਰੀਏ ਚੋਣ ਕੀਤੀ ਜਾਂਦੀ ਹੈ, ਹਰ ਸਾਲ ਚੰਗੇ ਜਾਂ ਬੁਰੇ ਕਾਰਨਾਂ ਕਰਕੇ ਮਸ਼ਹੂਰ ਰਹਿਣ ਵਾਲੇ ਵਿਅਕਤੀ ਨੂੰ ਇਹ jordans for cheap ਸਨਮਾਨ ਮਿਲਦਾ ਹੈ। ਤੇ ਮੋਦੀ ਲਗਾਤਾਰ ਚੌਥੀ ਵਾਰ ਇਸ ਦੇ ਦਾਅਵੇਦਾਰਾਂ ਵਿੱਚ ਸ਼ੁਮਾਰ ਹੋਏ ਹਨ।