• Home »
  • ਖਬਰਾਂ
  • » ਅੰਤਰਰਾਸ਼ਟਰੀ ਵਲੰਟੀਅਰ ਦਿਵਸ ਮੌਕੇ ਸਮਾਗਮ

ਅੰਤਰਰਾਸ਼ਟਰੀ ਵਲੰਟੀਅਰ ਦਿਵਸ ਮੌਕੇ ਸਮਾਗਮ

-ਪੰਜਾਬੀਲੋਕ ਬਿਊਰੋ
ਅੱਜ ਅੰਤਰਰਾਸ਼ਟਰੀ ਵਲੰਟੀਅਰ ਦਿਵਸ ਦੇ ਮੌਕੇ ਨਹਿਰੂ Oakleys sunglasses Outlet ਯੁਵਾ ਕੇਂਦਰ ਜਲੰਧਰ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਵਲੋਂ  ਨਹਿਰੂ ਯੁਵਾ ਦਫਤਰ Report ਵਿਖੇ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰ cheap football jerseys ਨੇ ਭਾਗ ਲਿਆ। ਇਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਜ਼ਿਲਾ ਯੂਥ ਕੋਆਰਡੀਨੇਟ ਸ੍ਰੀ ਸੈਮਸਨ ਮਸੀਹ ਨੇ cheap jordan shoes ਦੱਸਿਆ ਕਿ ਸਮਾਜਿਕ ਅਤੇ ਆਰਥਿਕ ਵਿਕਾਸ ਨੂੰ ਮੁੱਖ ਰੱਖਦਿਆਂ ਹੋਇਆ  ਦਿੰਦਿਆਂ ਹੋਇਆ ਸਯੂਕਤ ਰਾਸ਼ਟਰ ਵਲੋਂ 5 ਦਸੰਬਰ 1985 ਨੂੰ ਅੰਤਰ ਰਾਸ਼ਟਰੀ ਵਲੰਟੀਅਰ ਦਿਵਸ ਮਨਾਉਣ ਦੀ ਸੁਰਆਤ ਕੀਤੀ ਗਈ ਸੀ, ਤਾਂ ਜੋ  ਸਮਾਜਿਕ ਤੇ ਆਰਥਿਕ ਵਿਕਾਸ ਲਈ Cheap Jerseys From China ਨਿਸਵਾਰਥ ਸੇਵਾ ਭਾਵਨਾਂ ਮਨੁੱਖਤਾ ਮਾਨਵਤਾਂ ਦੀ ਸੇਵਾ ਕਰਨ ਵਾਲੇ ਵਲੰਟੀਅਰ ਨੂੰ ਸਰਕਾਰੀ ਅਤੇ ਗੈਰ-ਸਰਕਾਰੀ ਸਸਥਾਵਾਂ ਨਾਲ ਮਿਲ ਕੇ ਮੋਕਾ ਦਿੱਤਾ ਜਾਵੇ ਤਾਂ ਜੋ ਵਲੰਟੀਅਰ ਦੇ ਯੰਤਨਾਂ ਸਾਦਕੇ ਵਿਕਾਸ ਦੀ ਰਫਤਾਰ ਨੂੰ ਨੂੰ ਹੋਰ ਮਜ਼ਬੂਤ ਕਰਨਾ ਹੈ। ਉਹਨਾਂ ਦੱਸਿਆ ਕਿ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ( ਭਾਰਤ ਸਰਕਾਰ ) ਪੂਰੇ ਦੇਸ਼ ਭਰ ਵਿਚ ਨਹਿਰੂ ਯੁਵਾਂ ਕੇਂਦਰ ਰਾਹੀ 20 ਹਜਾਰ ਵਲੰਟੀਅਰ ਤਾਇਨਾਤ ਕਰਦਾ ਹੈ ਤਾਂ ਜੋ ਯੂਥ ਕਲੱਬਾ ਰਾਂਹੀ Cheap Jerseys ਨੌਜਵਾਨਾਂ ਨੂੰ ਸਮਾਜਿਕ ਤੇ ਆਰਥਿਕ ਵਿਕਾਸ ਦੇ ਕਾਰਜਾਂ ਵਿਚ ਟ੍ਰੇਨਿੰਗ ਦੇ ਕੇ ਦੇਸ਼ ਦੇ ਵਿਕਾਸ ਦੇ ਕਾਰਜਾਂ ਨੂੰ ਹੋਰ ਤੇਜ਼ ਕੀਤਾ ਜਾ ਸਕੇ। ਇਸ ਮੌਕੇ ਤੇ ਵਲੰਟੀਅਰ ਸ੍ਰੀ ਸਤਨਾਮ ਸਿੰਘ, ਅਮਨਦੀਪ ਕੌਰ, ਪਰਮਜੀਤ, ਰਿਪਨ ਕੁਮਾਰ, ਜਸਪ੍ਰੀਤ, ਰਜਨੀ ਬਾਲਾ, ਸਪਨਾ, ਸ਼ਮੂਸ਼ਦੀਨ, ਬਲਬੀਰ ਸਿੰਘ , ਗੁਰਵਿੰਦਰ ਸਿੰਘ ਅਤੇ ਹੋਰ ਵਲੰਟੀਅਰ ਹਾਜ਼ਰ ਸਨ।