• Home »
  • ਖਬਰਾਂ
  • » ਇਨਸਾਫ ਲੈਣ ਲਈ ਪ੍ਰਵਾਸੀ ਚੜਿਆ ਪਾਣੀ ਵਾਲੀ ਟੈਂਕੀ ‘ਤੇ

ਇਨਸਾਫ ਲੈਣ ਲਈ ਪ੍ਰਵਾਸੀ ਚੜਿਆ ਪਾਣੀ ਵਾਲੀ ਟੈਂਕੀ ‘ਤੇ

-ਪੰਜਾਬੀਲੋਕ ਬਿਊਰੋ
ਇਕ ਪ੍ਰਵਾਸੀ ਪੰਜਾਬੀ ਨੂੰ ਆਪਣੇ ਭਰਾ ਤੇ ਪਿਤਾ ਨਾਲ ਜ਼ਮੀਨੀ ਝਗੜੇ ‘ਚ ਇਨਸਾਫ ਲੈਣ ਲਈ ਪਾਣੀ ਵਾਲੀ ਟੈਂਕੀ ‘ਤੇ ਚੜਨ ਨੂੰ ਮਜਬੂਰ ਹੋਣਾ ਪਿਆ ਹੈ। ਮਾਮਲਾ ਬਰਨਾਲਾ ਜ਼ਿਲੇ ਦੇ ਫਰਵਾਹੀ ਪਿੰਡ ਦਾ ਹੈ, ਜਿਥੇ  ਐਨ.ਆਰ.ਆਈਜ਼ ਜੋਧਾ ਸਿੰਘ ਦਾ ਚਾਰ ਸਾਲਾਂ ਤੋਂ ਆਪਣੇ ਭਰਾ ਤੇ ਪਿਤਾ ਨਾਲ ਜ਼ਮੀਨ ਦਾ ਝਗੜਾ ਚੱਲ ਰਿਹਾ ਹੈ।  ਉਸ ਨੇ ਆਪਣੇ ਭਰਾ ‘ਤੇ ਧੋਖਾਧੜੀ ਦੇ ਮਾਮਲੇ ਵੀ ਦਰਜ ਕਰਵਾਏ ਹਨ ਪਰ ਪੁਲਿਸ ਵੱਲੋਂ ਉਹਨਾਂ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ। ਥੱਕ ਹਾਰ ਕੇ ਉਹ ray ban sale ਵਾਟਰ wholesale football jerseys china ਵਰਕਸ ਦੀ ਟੈਂਕੀ ‘ਤੇ ਜਾ ਚੜਿਆ। ਦੂਜੇ ਪਾਸੇ ਬਰਨਾਲਾ ਪੁਲਿਸ ਦੇ ਸੀਨੀਅਰ cheap nhl jerseys ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਵੱਲੋਂ ਦੋਹਾਂ ਭਰਾਵਾਂ ਦੇ ਕਈ ਵਾਰ oakley womens sunglasses ਸਮਝੌਤੇ ਕਰਵਾਏ ਹਨ ਪਰ ਇਹ  ਸਮਝੌਤੇ ਤੋੜ ਦਿੰਦੇ ਹਨ। ਪੁਲਿਸ ਅਦਾਲਤਾਂ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਹੀ ਕਾਰਵਾਈ ਕਰ ਸਕਦੀ cheap oakleys ਹੈ। the ਫਿਰ ਵੀ ਮਾਮਲਾ ਨਿਪਟਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।