• Home »
  • ਖਬਰਾਂ
  • » ਕੇਜਰੀਵਾਲ ਮੋਦੀ ਦੇ ਨਾਅਰੇ ਲਾਉਣ ਨੂੰ ਤਿਆਰ..

ਕੇਜਰੀਵਾਲ ਮੋਦੀ ਦੇ ਨਾਅਰੇ ਲਾਉਣ ਨੂੰ ਤਿਆਰ..

ਬਸ਼ਰਤੇ ਕਿ..
-ਪੰਜਾਬੀਲੋਕ ਬਿਊਰੋ
ਨੋਟਬੰਦੀ cheap jerseys china ਬਾਰੇ ਗੱਲ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਜੇਕਰ ਨੋਟਬੰਦੀ ਭ੍ਰਿਸ਼ਟਾਚਾਰ ਤੇ ਕਾਲਾਧਨ ਖਤਮ ਕਰ ਦੇਵੇ ਤਾਂ ਉਹ ਮੋਦੀ ਮੋਦੀ ਦੇ ਨਾਅਰੇ ਲਾਉਣਗੇ। ਕੇਜਰੀਵਾਲ ਨੇ ਆਪਣੀ ਮੰਗ ਦੁਹਰਾਈ ਕਿ ਪੀ ਐਮ ਇਹ ਫੈਸਲਾ ਵਾਪਸ ਲੈਣ ਨਹੀਂ ਤਾਂ ਦੇਸ਼ ਦੀ ਅਰਥ ਵਿਵਸਥਾ ਬਰਬਾਦ ਹੋ ਜਾਵੇਗੀ।  ਉਹਨਾਂ ਕਿਹਾ ਕਿ ਪੀ ਐਮ ਖੁਦ ਤਾਂ ਦਿਨ ਵਿੱਚ ਕਈ ਵਾਰ ਕੱਪੜੇ ਬਦਲਦੇ ਨੇ, ਪਰ ਦੇਸ਼ ਵਾਸੀਆਂ Cheap NFL Jerseys ਨੂੰ ਨੋਟਬੰਦੀ ਕਰਕੇ ਕਦੇ ਕਦੇ ਤਿਆਗ ਕਰਨ ਦਾ ਪ੍ਰਵਚਨ ਸੁਣਾਉਂਦੇ ਨੇ, ਪਹਿਲਾਂ ਤਿਆਗ ਨੂੰ ਖੁਦ ਤੇ ਲਾਗੂ ਕਰਕੇ ਦਿਖਾਉਣ। ਜਦਕਿ cheap football jerseys ਨੋਟਬੰਦੀ ਨਾਲ ਕਿਸਾਨ, ਮਜ਼ਦੂਰ, ਕਾਰੋਬਾਰੀ ਬਰਬਾਦ ਹੋ ਗਏ, ਲੋਕ ਆਪਣੀ ਨੌਕਰੀ ਗਵਾ ਰਹੇ ਨੇ। ਕੇਜਰੀਵਾਲ ਨੇ ਕਿਹਾ ਅਸੀਂ cheap jordans for sale ਮੋਦੀ ਜੀ ਦੇ ਸਵੱਛ ਭਾਰਤ ਅਭਿਆਨ, ਯੋਗ ਦਿਵਸ, руками ਸਰਜੀਕਲ ਸਟ੍ਰਾਈਕ ਦਾ ਸਵਾਗਤ ਕੀਤਾ ਸੀ, ਪਰ ਨੋਟਬੰਦੀ ਗਲਤ ਹੈ, ਇਸ Oakleys Outlet ਦਾ ਵਿਰੋਧ ਕਰਾਂਗੇ।