• Home »
  • ਖਬਰਾਂ
  • » ਬਾਦਲ ਦਲ ਨੇ ਐਲਾਨੇ ਚਾਰ ਹੋਰ ਉਮੀਦਵਾਰ

ਬਾਦਲ ਦਲ ਨੇ ਐਲਾਨੇ ਚਾਰ ਹੋਰ ਉਮੀਦਵਾਰ

-ਪੰਜਾਬੀਲੋਕ ਬਿਊਰੋ
ਪੰਜਾਬ ਵਿਧਾਨ ਸਭਾ ਚੋਣਾਂ 2017 ਲਈ Cheap NFL Jerseys ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚਾਰ ਹੋਰ ਵਿਧਾਨ ਸਭਾ Cheap Oakleys ਦੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ । ਜਿਹਨਾਂ ਵਿੱਚ oakley sunglasses for men ਮੋਗਾ ਤੋ ਬਰਜਿੰਦਰ ਸਿੰਘ ਮੱਖਣ ਬਰਾੜ . ਸ੍ਰੀ ਹਰਗੋਬਿੰਦ ਸਾਹਿਬ ਤੋ ਮਨਜੀਤ ਸਿੰਘ, ਜੰਡਿਆਲਾ ਗੁਰੂ ਤੋ ਡਾ. ਦਲਵੀਰ chứng ਸਿੰਘ ਵੇਰਕਾ, ਬਾਬਾ ਬਕਾਲਾ ਤੋ ਮਲਕੀਤ ਸਿੰਘ ਸ਼ਾਮਲ ਹਨ। ਨਾਵਾਂ ਦਾ ਐਲਾਨ ਹੁੰਦਿਆਂ ਹੀ ਇਹਨਾਂ ਦੇ cheap jerseys wholesale ਸਮਰਥਕਾਂ ਨੇ ਇਹਨਾਂ ਦੇ ਘਰੀਂ ਡੇਰੇ ਜਮਾ ਲਏ ਹਨ ਤੇ ਪ੍ਰਚਾਰ cheap jerseys wholesale ਦਾ ਮੁੱਢ ਬੰਨਿਆ ਜਾ ਰਿਹਾ ਹੈ।