• Home »
  • ਖਬਰਾਂ
  • » ਪੰਜਾਬ ਚੋਣਾਂ-ਕਾਂਗਰਸ ‘ਚ ਘਮਾਸਾਣ

ਪੰਜਾਬ ਚੋਣਾਂ-ਕਾਂਗਰਸ ‘ਚ ਘਮਾਸਾਣ

‘ਆਪਣਿਆਂ’ ਨੂੰ ਟਿਕਟਾਂ ਲਈ ਜੁਗਾੜਬੰਦੀਆਂ
-ਪੰਜਾਬੀਲੋਕ ਬਿਊਰੋ
ਪੰਜਾਬ ਚੋਣਾਂ ਲਈ ਕਾਂਗਰਸ replica oakleys ਵਿੱਚ ਘਮਾਸਾਣ ਮਚਿਆ ਪਿਆ ਹੈ। ਕੈਪਟਨ ਅਮਰਿੰਦਰ ਸਿੰਘ ਪਰਿਵਾਰ ਦੇ ਖਿਲਾਫ ਹਨ, ਪਰ ਬਹੁਤੇ ਐਮ ਪੀ ਆਪਣੇ ਫਰਜ਼ੰਦਾਂ ਤੇ ਰਿਸ਼ਤੇਦਾਰਾਂ ਲਈ ਟਿਕਟਾਂ ਦੀ ਮੰਗ ਕਰਦੇ ਹੋਏ ਦਿੱਲੀ ਦਰਬਾਰ ‘ਚ ਜੁਗਾੜ ਲਾ ਰਹੇ cheap Air Jordans ਨੇ।
ਦੱਸਿਆ ਜਾ ਰਿਹਾ ਹੈ ਕਿ ਅੰਬਿਕਾ ਸੋਨੀ, ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ, ਚੌਧਰੀ ਸੰਤੋਖ Variant) ਸਿੰਘ, ਰਵਨੀਤ ਬਿੱਟੂ ਆਪਣੇ ਪੁੱਤਰਾਂ ਤੇ ਰਿਸ਼ਤੇਦਾਰਾਂ ਲਈ ਵਿਧਾਨ ਸਭਾ ਚੋਣਾਂ jordan retro 11 ਵਾਸਤੇ ਟਿਕਟਾਂ ਦੀ ਮੰਗ ਕਰ ਰਹੇ ਨੇ, ਜਿਸ ‘ਤੇ ਕੈਪਟਨ ਸਾਹਿਬ ਅੜਿੱਕਾ ਪਾ ਕੇ ਬੈਠੇ ਨੇ। ਓਧਰ ਮਨੀਸ਼ ਤਿਵਾੜੀ, ਮਹਿੰਦਰ ਸਿੰਘ ਕੇ ਪੀ , ਵਿਜੈ ਇੰੰਦਰ ਸਿੰਗਲਾ ਆਪ ਚੋਣ ਲੜਨਾ ਚਾਹੁੰਦੇ ਨੇ, ਪਰ ਮਨਪਸੰਦ ਦੇ ਹਲਕੇ ਮੰਗ ਰਹੇ ਨੇ, Cheap Oakleys ਹਾਈਕਮਾਂਡ ਨੂੰ ਸਭ ਨੂੰ ਰਾਜ਼ੀ ਕਰਨ ਵਿੱਚ ਬੜੀ ਮੁਸ਼ੱਕਤ ray ban sunglasses sale ਕਰਨੀ ਪੈ ਰਹੀ ਹੈ।