• Home »
  • ਖਬਰਾਂ
  • » ਹਾਈ ਅਲਰਟ ਦੇ ਬਾਵਜੂਦ ਗੁਰੂ ਕੀ ਨਗਰੀ ‘ਚ ਦੋਹਰਾ ਕਤਲ

ਹਾਈ ਅਲਰਟ ਦੇ ਬਾਵਜੂਦ ਗੁਰੂ ਕੀ ਨਗਰੀ ‘ਚ ਦੋਹਰਾ ਕਤਲ

-ਪੰਜਾਬੀਲੋਕ ਬਿਊਰੋ
ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਇਕ ਐਸ ਡੀ ਓ ਜਗਸੀਰ ਸਿੰਘ Cheap Jordan Shoes ਦੇ ਕਤਲ ਕਰਕੇ ਪੈਦਾ ਹੋਈ ਦਹਿਸ਼ਤ ਹਾਲੇ ਮੱਠੀ ਨਹੀਂ ਸੀ ਪਈ ਕਿ ਅੱਜ ਸ਼ਹਿਰ ਦੇ ਪੋਸ਼ ਇਲਾਕੇ ਮਕਬੂਲ ਰੋਡ ‘ਤੇ ਸਥਿਤ ਇਕ ਆਲੀਸ਼ਾਨ ਕੋਠੀ ਦੀ ਬਜ਼ੁਰਗ ਮਾਲਕਣ ਅਤੇ ਉਸ ਦੀ ਨੌਕਰਾਣੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ।  80 ਸਾਲਾ ਮ੍ਰਿਤਕ ਬਜ਼ੁਰਗ ਔਰਤ ਸ਼ੁਕਲਾ ਸੇਠ ਘਰ ‘ਚ ਨੌਕਰਾਣੀ ਮਨਜੀਤ ਕੌਰ ਨਾਲ ਰਹਿ ਰਹੀ ਸੀ। ਕੋਠੀ ਦੀ ਮਾਲਕਣ ਦੇ ਪਤੀ ਦੀ ਮੌਤ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਮ੍ਰਿਤਕਾ ਕੋਲ ਕਰੋੜਾਂ ਰੁਪਿਆਂ ਦੀ ਜ਼ਮੀਨ-ਜਾਇਦਾਦ ਸੀ Cheap Jerseys ਅਤੇ ਇਸ ਦਾ ਵਿਆਜ ਵੀ ਉਸ ਨੂੰ ਆਉਂਦਾ ਸੀ।  ਇਸ ਕਤਲਕਾਂਡ ਪਿੱਛੇ ਲੁੱਟ ਦੀ ਸਾਜਿਸ਼ ਹੋਣ ਦਾ ਸ਼ੰਕਾ ਪ੍ਰਗਟਾਇਆ cheap jerseys china ਜਾ ਰਿਹਾ ਹੈ।  ਕਿਹਾ ਜਾ ਰਿਹਾ ਹੈ ਕਿ ਵੀਰਵਾਰ ਦੀ ਰਾਤ ਨੂੰ ਲੁੱਟ ਦੇ ਇਰਾਦੇ ਨਾਲ ਲੁਟੇਰੇ ਘਰ ਦਾਖਲ ਹੋਏ ਅਤੇ ਸ਼ੁਕਲਾ ਸੇਠ ਸਮੇਤ ਉਸ ਦੀ ਨੌਕਰਾਣੀ ਦਾ ਗਲਾ ਵੱਢ ਕੇ ਦੋਹਾਂ ਦਾ ਕਤਲ Ray Ban sale ਕਰ ਦਿੱਤਾ।  ਘਰ ‘ਚੋਂ ਲੱਖਾਂ ਰੁਪਏ ਦੀ studios. ਨਕਦੀ ਅਤੇ ਗਹਿਣੇ ਚੋਰੀ ਕਰ ਲਏ ਗਏ ਹਨ।  ਇਸ ਮਾਮਲੇ ਸੰਬੰਧੀ ਡੀ. ਸੀ. ਪੀ. ਗਗਨ ਅਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਘਟਨਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਘਰ ਦੇ ਨਜ਼ਦੀਕ ਹੋਈ ਹੈ। ਮ੍ਰਿਤਕਾ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਦੀ ਸ਼ਰਧਾਲੂ ਸੀ। ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਵਾਰਦਾਤ ਵਾਲੇ ਘਰ ਪਹੁੰਚੇ।
ਇਸ ਕਤਲਕਾਂਡ ਨੇ ਪੁਲਸ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ ਕਿਉਂਕਿ ਜ਼ਿਲੇ ਚ ਹੋਣ ਵਾਲੇ ‘ਹਾਰਟ ਆਫ ਏਸ਼ੀਆ’ ਸੰਮੇਲਨ ਕਾਰਨ ਚੱਪੇ-ਚੱਪੇ ‘ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਪਰ ਇਹਨਾਂ ਪ੍ਰਬੰਧਾਂ ਦੇ ਬਾਵਜੂਦ ਇੰਨੀ ਵੱਡੀ ਵਾਰਦਾਤ ਸ਼ਹਿਰ ‘ਚ ਵਾਪਰ ਗਈ।  ਵੀ. ਆਈ. ਪੀ. ਡਿਊਟੀ ‘ਚ ਇਸ ਤਰਾਂ discount football jerseys ਦੇ ਕਤਲਕਾਂਡ ਦਾ ਹੋਣਾ ਪੁਲਸ ਦੀ ਸੁਰੱਖਿਆ ਪ੍ਰਣਾਲੀ ਦੀ ਪੋਲ ਖੋਲ ਰਿਹਾ ਹੈ।  ਇਲਾਕੇ ਵਿੱਚ ਵੀ ਦਹਿਸ਼ਤ ਪਾਈ ਜਾ ਰਹੀ ਹੈ।