• Home »
  • ਖਬਰਾਂ
  • » ਸੰਸਦੀ ਕਾਰਵਾਈ ਦੀ ਵੀਡੀਓ ਦਾ ਮਾਮਲਾ

ਸੰਸਦੀ ਕਾਰਵਾਈ ਦੀ ਵੀਡੀਓ ਦਾ ਮਾਮਲਾ

ਭਗਵੰਤ 9 ਤੱਕ ਸੰਸਦ ‘ਚ ਨਹੀਂ ਜਾ ਸਕਣਗੇ
-ਪੰਜਾਬੀਲੋਕ ਬਿਊਰੋ
ਸੰਸਦ ਦੀ ਵੀਡੀਓ ਬਣਾਉਣ ਦੇ cheap nhl jerseys ਮਾਮਲੇ ਵਿੱਚ ਭਗਵੰਤ ਮਾਨ ਦੀਆਂ ਮੁਸ਼ਕਲਾਂ ਘਟਣ cheap jerseys ਦਾ ਨਾਮ ਨਹੀਂ ਲੈ ਰਹੀਆਂ। ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਅੱਜ ਇੱਕ ਵਾਰ ਫਿਰ ਜਾਂਚ ਕਰ ਰਹੀ 9 ਮੈਂਬਰੀ ਸਦਨ ਦੀ ਕਮੇਟੀ ਨੂੰ ਪੂਰੇ ਮਾਮਲੇ ਦੀ History ਰਿਪੋਰਟ ਦੇਣ ਲਈ ਇੱਕ ਹਫਤੇ ਦਾ ਹੋਰ ਸਮਾਂ ਦਿੱਤਾ ਹੈ।  ਸਪੀਕਰ ਦੇ ਤਾਜ਼ਾ ਆਦੇਸ਼ ਤੋਂ ਬਾਅਦ ਭਗਵੰਤ ਮਾਨ ਹੁਣ 9 ਦਸੰਬਰ ਤੱਕ ਸੰਸਦ ਵਿੱਚ ਨਹੀਂ ਆ ਸਕਣਗੇ। oakley womens sunglasses ਇਹ ਕਮੇਟੀ ਉਹਨਾਂ ਦੋਸ਼ਾਂ ਦੀ ਜਾਂਚ ਕਰਨ ਲਈ ਬਣਾਈ ਗਈ ਸੀ ਜਿਸ wholesale nfl jerseys ‘ਚ ਭਗਵੰਤ ਮਾਨ ਖਿਲਾਫ ਸੰਸਦ ਦੀ ਸੁਰੱਖਿਆ ਦੀ ਉਲੰਘਣਾ ਕਰਨ ਦੇ ਦੋਸ਼ ਲੱਗੇ Oakleys sunglasses Outlet ਸਨ।  ਲੋਕ ਸਭਾ ਦੀ ਸਪੀਕਰ ਸਮਿੱਤਰਾ ਮਹਾਜਨ ਨੇ ਮਾਮਲੇ ਦੀ ਜਾਂਚ ਲਈ ਭਾਜਪਾ ਐਮ ਪੀ ਕੀਰਤ ਸਮੱਈਆ ਦੀ ਅਗਵਾਈ ਵਿੱਚ 9 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ।