• Home »
  • ਖਬਰਾਂ
  • » ਸੀ ਬੀ ਆਈ ਦੇ ਡਾਇਰੈਕਟਰ ਹੋਣਗੇ ਅਸਥਾਨਾ

ਸੀ ਬੀ ਆਈ ਦੇ ਡਾਇਰੈਕਟਰ ਹੋਣਗੇ ਅਸਥਾਨਾ

ਮੋਦੀ ਦੇ ਕਰੀਬੀ ਅਧਿਕਾਰੀਆਂ ਵਿਚ ਨੇ ਸ਼ੁਮਾਰ
-ਪੰਜਾਬੀਲੋਕ ਬਿਊਰੋ
ਸੀ.ਬੀ.ਆਈ. ਦੇ ਡਾਇਰੈਕਟਰ ਅਨਿਲ ਸਿਨਾਹ ਦੇ ਸੇਵਾ ਮੁਕਤ ਹੋਣ ‘ਤੇ ਨਵੇਂ ਡਾਇਰੈਕਟਰ ਰਾਕੇਸ਼ ਅਸਥਾਨਾ ਹੋਣਗੇ।  ਉਹ 1984 ਬੈਚ ਦੇ ਗੁਜਰਾਤ ਕੇਡਰ ਦੇ ਅਧਿਕਾਰੀ ਹਨ।  ਫਿਲਹਾਲ ਅਸਥਾਨਾ ਸੀ ਬੀ ਆਈ ਵਿੱਚ ਹੀ ਐਡੀਸ਼ਨਲ ਡਾਇਰਕੈਟਰ ਦੇ ਅਹੁਦੇ ਉਤੇ ਕੰਮ ਕਰ ਰਹੇ ਹਨ।  ਉਹ ਕਈ ਮਹੱਤਵਪੂਰਨ ਮਾਮਲਿਆਂ ਦੀ ਜਾਂਚ ਲਈ ਬਣੀ ਐਸ Cheap Jordans ਆਈ ਟੀ ਦੇ ਮੁਖੀ ਵੀ ਹਨ।  ਮੋਦੀ ਸਰਕਾਰ ਨੇ ਅਸਥਾਨਾ ਨੂੰ ਸੀ ਬੀ ਆਈ ਦੀ Wholesale Jerseys ਕਮਾਂਡ ਦੇਣ Fake Ray Bans ਲਈ ਉਹਨਾਂ ਦੇ ਸੀਨੀਅਰ ਅਧਿਕਾਰੀ ਰੂਪਕ ਦੱਤ ਦਾ ਤਬਾਦਲਾ ਕਰ ਦਿੱਤਾ ਸੀ, ਜਿਸ ਕਰਕੇ ਸਿਨਾ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਸੀ ਬੀ wholesale jerseys ਆਈ ਵਿੱਚ ਸੀਨੀਅਰ ਵਜੋਂ ਹੁਣ ਅਸਥਾਨਾ ਹੀ ਸਨ। ਸਪੈਸ਼ਲ ਡਾਇਰੈਕਟਰ ਰਹੇ ਰੂਪਕ ਦੱਤ ਨੂੰ ਹੁਣ ਗ੍ਰਹਿ ਮੰਤਰਾਲੇ ਵਿੱਚ ਸਪੈਸ਼ਲ ਸਕੱਤਰ ਦਾ ਅਹੁਦਾ ਦਿੱਤਾ ਗਿਆ ਹੈ। ਅਸਥਾਨਾ ਸੀ ਬੀ ਆਈ ਵਿੱਚ ਕਾਫੀ ਚਰਚਿਤ ਚਿਹਰਾ ਹੈ। ਮੌਜੂਦਾ ਸਥਾਨ ਤੋਂ ਪਹਿਲਾਂ ਉਹ 1992 ਤੋਂ 2002 ਤੱਕ ਸੀ ਬੀ ਆਈ ਵਿੱਚ ਐਸ ਪੀ ਤੋਂ ਲੈ ਕੇ ਡੀ ਆਈ ਜੀ ਦੇ ਰੈਂਕ cheap ray ban sungalsses ਉਤੇ ਕੰਮ ਕਰ ਚੁੱਕੇ ਹਨ।  ਇਸ ਦੌਰਾਨ ਉਹਨਾਂ ਚਾਰਾ ਵਲੋਂ ਘੁਟਾਲਾ ਤੇ ਕੋਲਤਾਰ ਵਰਗੇ ਪ੍ਰਮੁੱਖ ਕੇਸਾਂ ਦੀ ਜਾਂਚ ਕੀਤੀ। ਉਹ  ਪੀ ਐਮ ਮੋਦੀ ਦੇ ‘ਵਫਾਦਾਰ ਅਧਿਕਾਰੀਆਂ’ ਵਿਚੋਂ ਇਕ ਮੰਨੇ ਜਾਂਦੇ ਹਨ।