ਗੁਰੂ ਕੀ ਨਗਰੀ ‘ਚ ਸਰੇਆਮ ਕਤਲ

-ਪੰਜਾਬੀਲੋਕ ਬਿਊਰੋ
ਨਾਭਾ ਜੇਲ ਬ੍ਰੇਕ ਕਾਂਡ ਤੋਂ ਬਾਅਦ ਪੰਜਾਬ cheap authentic jordans ਭਰ ਵਿੱਚ ਚੌਕਸੀ ਦਾ ਐਲਾਨ ਹੈ, ਪਰ Cheap Oakleys ਇਸ ਦੇ ਬਾਵਜੂਦ ਸਰੇਆਮ ਹਿੰਸਕ ਵਾਰਦਾਤਾਂ ਵਾਪਰ ਰਹੀਆਂ ਨੇ। ਗੁਰੂ ਕੀ ਨਗਰੀ ਅੰਮ੍ਰਿਤਸਰ ਦੀ ਮਜੀਠਾ ਰੋਡ ‘ਤੇ ਕੱਲ ਸ਼ਾਮ ਅਚਾਨਕ ਫਾਇਰਿੰਗ ਦੀ ਅਵਾਜ਼ ਨੇ ਲੋਕਾਂ ਨੂੰ ਦਹਿਸ਼ਤ ਵਿੱਚ ਪਾ ਦਿੱਤਾ, ਪੀ ਡਬਲਿਯੂ ਡੀ ਦੇ  ਐਸ ਡੀ ਓ ਜਗਬੀਰ ਸਿੰਘ ਦੀ ਖੂਨ ਨਾਲ ਲਥਪਥ ਲਾਸ਼ ਪਈ ਸੀ।  ਜਗਬੀਰ ਸਿੰਘ ਸ਼ਾਮ ਨੂੰ ਆਪਣੇ ਘਰ ਦੇ ਬਾਹਰ ਸੈਰ ਲਈ ਨਿਕਲੇ ਸਨ, Movie ਕੁੱਝ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਉਹਨਾਂ ਨੂੰ ਕਤਲ ਕਰ ਦਿੱਤਾ।  ਜਗਬੀਰ ਸਿੰਘ ਨੂੰ ਤਿੰਨ ਗੋਲੀਆਂ ਲੱਗੀਆਂ ਸੀ।  ਰਿਸ਼ਤੇਦਾਰਾਂ ਮੁਤਾਬਕ ਜਗਬੀਰ ਸਿੰਘ ਦੀ ਆਪਣੇ ਪਿੰਡ ਸ਼ਾਮ ਨਗਰ ਵਿੱਚ ਦੁਸ਼ਮਣੀ cheap jordans online ਹੈ, ਇਸੇ ਰੰਜਿਸ਼ ਕਾਰਨ ਹੀ ਕਤਲ ਕੀਤਾ ਗਿਆ ਹੈ। ਅੱਜ ਸਾਰਾ ਦਿਨ Fake Oakleys ਇਲਾਕੇ cheap jerseys ਵਿੱਚ ਪੁਲਿਸ ਆਲੇ ਦੁਆਲੇ ਘਰਾਂ ਦੀ ਸੀ ਸੀ ਟੀ ਵੀ ਫੁਟੇਜ ਖੰਗਾਲਦੀ ਰਹੀ, ਪਰ ਸ਼ਹਿਰ ਦੇ ਪੌਸ਼ ਇਲਾਕੇ ਵਿੱਚ ਵਾਪਰੀ ਇਸ ਵਾਰਦਾਤ ਨੇ ਸ਼ਹਿਰ ਦੀ ਸੁਰੱਖਿਆ ਵਿਵਸਥਾ ‘ਤੇ ਸਵਾਲ ਖੜੇ ਕੀਤੇ ਨੇ, ਹਲਕੇ ਦੇ ਲੋਕ ਦਹਿਸ਼ਤ ਵਿੱਚ ਨੇ।