• Home »
  • ਖਬਰਾਂ
  • » ਗੈਂਗਸਟਰ ਨੀਟੇ ਦੇ ਮਾਪਿਆਂ ਨੂੰ ਐਨਕਾਊਂਟਰ ਦਾ ਖਦਸ਼ਾ

ਗੈਂਗਸਟਰ ਨੀਟੇ ਦੇ ਮਾਪਿਆਂ ਨੂੰ ਐਨਕਾਊਂਟਰ ਦਾ ਖਦਸ਼ਾ

ਹਾਈਕੋਰਟ ‘ਚ ਪਾਈ ਪਟੀਸ਼ਨ
-ਪੰਜਾਬੀਲੋਕ ਬਿਊਰੋ
ਨਾਭਾ ਜੇਲ ਵਿਚੋਂ ਫਰਾਰ Cheap NFL Jerseys ਕੁਲਦੀਪ ਸਿੰਘ ਉਰਫ ਨੀਟਾ ਦਿਓਲ ਦੇ ਪਿਤਾ ਸੁਰਜੀਤ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਹੈ ਕਿ ਉਹਨਾਂ ਨੂੰ ਡਰ ਹੈ ਕਿ ਪੁਲਿਸ ਉਹਨਾਂ ਦੇ ਪੁੱਤ ਦਾ ਐਨਕਾਊਂਟਰ ਕਰ ray ban sale ਸਕਦੀ ਹੈ। ਕੋਰਟ ਨੂੰ ਨੀਟੇ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਨਿਰਦੇਸ਼ ਦੇਣ ਦੀ ਅਪੀਲ cheap nfl jerseys ਕੀਤੀ ਗਈ ਹੈ। ਤੇ ਸਾਰੇ ਮਾਮਲੇ ਦੀ ਸੀ cheap oakleys ਬੀ ਆਈ ਜਾਂਚ ਦੀ ਮੰਗ ਵੀ jordans for cheap ਕੀਤੀ ਗਈ ਹੈ, ਕੋਰਟ ਵਿੱਚ ਅੱਜ ਇਸ ਪਟੀਸ਼ਨ ‘ਤੇ ਸੁਣਵਾਈ ਹੋਣੀ ਹੈ।
ਇਸ ਮਸਲੇ ‘ਤੇ ਸਿਆਸਤ ਵੀ ਪੂਰੀ ਗਰਮ ਹੈ, ਭਗਵੰਤ ਮਾਨ ਨੇ ਕਿਹਾ ਹੈ ਕਿ ਨਾਭਾ ਜੇਲ ਬ੍ਰੇਕ ਕਾਂਡ ਪਿੱਛੇ ਸੁਖਬੀਰ ਬਾਦਲ ਦਾ ਹੱਥ ਹੈ, ਉਹ ਚੋਣਾਂ ‘ਚ Google’s ਗੜਬੜੀ ਕਰਵਾ ਸਕਦੇ ਨੇ।