• Home »
  • ਖਬਰਾਂ
  • » ਨਾਭਾ ਜੇਲ ਬ੍ਰੇਕ ਕਾਂਡ-25-26 ਨੂੰ ਹੋਇਆ ਸੀ ਟਰਾਇਲ

ਨਾਭਾ ਜੇਲ ਬ੍ਰੇਕ ਕਾਂਡ-25-26 ਨੂੰ ਹੋਇਆ ਸੀ ਟਰਾਇਲ

-ਪੰਜਾਬੀਲੋਕ ਬਿਊਰੋ
ਨਾਭਾ ਜੇਲ ਬ੍ਰੇਕ ਕਾਂਡ ਬਾਰੇ ਨਿੱਤ ਨਵੇਂ ਖੁਲਾਸੇ ਹੋ ਰਹੇ ਨੇ, ਸਾਜਿਸ਼ ਦੇ ਮਾਸਟਰਮਾਈਂਡ ਗੁਰਪ੍ਰੀਤ ਸਿੰਘ ਮੰਗੇਵਾਲ ਤੇ ਉਸ ਦੇ ਸਾਲੇ ਅੰਗਰੇਜ਼ ਸਿੰਘ ਨੂੰ ਮੰਗਲਵਾਰ ਦੀ ਰਾਤ ਰਾਜਸਥਾਨ ਪੁਲਿਸ ਨੇ check ਸ੍ਰੀਗੰਗਾਨਗਰ ਜ਼ਿਲੇ ਦੇ ਪਿੰਡ ਗੁਮੰਣਵਾਲੀ cheap Oakleys sunglasses ਤੋਂ ਗ੍ਰਿਫਤਾਰ ਕੀਤਾ ਸੀ ਜਿਥੇ ਗੁਰਪ੍ਰੀਤ ਦੇ ਨਾਨਕੇ ਹਨ ਤੇ ਉਹ ਆਪਣੇ ਮਾਮੇ ਦੇ ਘਰ ਹੀ ਸੀ, ਪਰ ਪੰਜਾਬ ਪੁਲਿਸ ਵਲੋਂ ਇਸ ਮਾਮਲੇ ਦੇ ਦਰਜ ਕੀਤੇ ਜਾ ਰਹੇ ਰਿਕਾਰਡ ਵਿੱਚ ਗ੍ਰਿਫਤਾਰੀ ਪਾਤੜਾਂ ਤੋਂ ਦਿਖਾਈ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਨੇ ਆਪਣੇ ਜੱਦੀ ਪਿੰਡ ਮੋਗਾ ਜ਼ਿਲੇ ਦੇ ਮੰਗੇਵਾਲ ਵਿੱਚ ਨਾਭੇ cheap nfl jerseys wholesale ਵਰਗੀ ਨਕਲੀ  ਜੇਲ ਬਣਾ ਕੇ 25 ਤੇ 26 ਨੂੰ ਓਥੇ ਟਰਾਇਲ ਚਲਾਇਆ ਕਿ ਕਿਵੇਂ ਜੇਲ ‘ਤੇ ਹਮਲਾ ਕਰਨਾ ਹੈ, ਤੇ ਇਹ ਵੀ ਸਕੀਮ ਘੜੀ ਗਈ ਕਿ ਗੈਂਗਸਟਰਜ਼ ਨੂੰ ਜੇਲ ਵਿਚੋਂ ਛੁਡਵਾਉਣ ਤੋਂ Cheap Ray Ban Sunglasses ਬਾਅਦ ਕਿੱਧਰ ਨੂੰ ਭੱਜਣਾ ਤੇ ਕੀਹਨੇ ਕਿੱਧਰ ਨੂੰ ਜਾਣਾ। ਹਮਲੇ ਲਈ ਵਰਤੇ ਗਏ ਹਥਿਆਰ, ਵਰਦੀ ਤੇ ਗੱਡੀਆਂ ਗੁਰਪ੍ਰੀਤ ਨੇ ਹੀ ਮੁਹੱਈਆ ਕਰਵਾਏ। ਪੁਲਿਸ ਦੀਆਂ ਵਰਦੀਆਂ ਤਾਂ ਓਹਨੇ ਬਕਾਇਦਾ ਮੇਚੇ ਦੇ ਕੇ ਸਵਾਈਆਂ ਸਨ, ਹਮਲੇ ਵੇਲੇ ਉਹ ਖੁਦ ਏ cheap fake oakleys ਐਸ ਆਈ ਬਣਿਆ ਸੀ ਤੇ ਪਲਵਿੰਦਰ ਪਿੰਦਾ ਸਿਪਾਹੀ ਬਣਿਆ ਸੀ।
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਕਤ ਸਾਰੀ ਜਾਣਕਾਰੀ ਪੁੱਛਗਿੱਛ ਦੌਰਾਨ custom jerseys ਗੁਰਪ੍ਰੀਤ ਸਿੰਘ ਤੋਂ ਹਾਸਲ ਕੀਤੀ ਹੈ। ਹੋਰ ਪਰਦੇ ਚੁੱਕਣੇ ਬਾਕੀ ਨੇ।