ਮਮਤਾ ਦੀ ਜਾਨ ਨੂੰ ਖਤਰਾ

-ਪੰਜਾਬੀਲੋਕ ਬਿਊਰੋ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ cheap nfl jerseys ਬੈਨਰਜੀ ਲੰਘੇ ਦਿਨ ਇੰਡੀਗੋ Cheap Jordan Sale ਦੀ ਫਲਾਈਟ ਵਿੱਚ ਪਟਨਾ ਤੋਂ ਕੋਲਕਾਤਾ ਜਾ ਰਹੀ ਸੀ ਕਿ ਰਸਤੇ ਵਿੱਚ ਜਹਾਜ਼ ਦਾ ਤੇਲ ਖ਼ਤਮ ਹੋਣ wholesale football jerseys china ਤੋਂ ਬਾਅਦ ਐਮਰਜੈਂਸੀ ਲੈਡਿੰਗ ਕਰਵਾਈ ਗਈ ਸੀ। ਐਮਰਜੈਂਸੀ ਲੈਂਡਿੰਗ ਦਾ ਮਾਮਲਾ ਅੱਜ ਸੰਸਦ ਵਿੱਚ ਕਾਂਗਰਸ ਤੇ ਟੀ.ਐਮ.ਸੀ. ਨੇ ਚੁੱਕਿਆ।  ਟੀ.ਐਮ.ਸੀ. ਦੇ ਐਮ ਪੀਜ਼ ਨੇ ਦੋਸ਼ ਲਾਇਆ ਹੈ ਕਿ ਇਸ ਪਿੱਛੇ ਸਾਜ਼ਿਸ਼ discount oakley ਸੀ।  ਮਮਤਾ ਬੈਨਰਜੀ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ।  ਦੂਜੇ ਪਾਸੇ ਸਰਕਾਰ For ਦਾ ਕਹਿਣਾ ਹੈ ਕਿ ਸਭ ਦੀ ਸੁਰੱਖਿਆ ਉਹਨਾਂ ਦੀ ਜ਼ਿੰਮੇਵਾਰੀ ਹੈ।  ਇਸ ਘਟਨਾ ਦੇ ਜਾਂਚ cheap jerseys wholesale ਦੇ ਆਦੇਸ਼ ਦੇ ਦਿੱਤੇ ਗਏ ਹਨ।