• Home »
  • ਖਬਰਾਂ
  • » ਅਸੀਂ ਜ਼ਮੀਨ ਮੋੜਤੀ, ਕਿਸਾਨਾਂ ਨੇ ਕਣਕ ਬੀਜ ਲਈ-ਬਾਦਲ

ਅਸੀਂ ਜ਼ਮੀਨ ਮੋੜਤੀ, ਕਿਸਾਨਾਂ ਨੇ ਕਣਕ ਬੀਜ ਲਈ-ਬਾਦਲ

-ਪੰਜਾਬੀਲੋਕ ਬਿਊਰੋ
ਹਰਿਆਣਾ ਤੇ ਪੰਜਾਬ ਦਰਮਿਆਨ ਵਿਵਾਦ wholesale nfl jerseys ਦਾ ਕਾਰਨ ਬਣੀ ਸਤਲੁਜ-ਯਮੁਨਾ ਲਿੰਕ ਦੇ ਮਾਮਲੇ ‘ਤੇ ਮਾਣਯੋਗ ਸੁਪਰੀਮ ਕੋਰਟ ਵਲੋਂ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਹੁਕਮਾਂ ‘ਤੇ cheap nfl jerseys ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ Look ਬਾਦਲ ਦੀ ਅਜੀਬੋ ਗਰੀਬ ਪ੍ਰਤੀਕਿਰਿਆ ਆਈ ਹੈ।  ਅੱਜ ਸਵੇਰੇ ਅੰਮ੍ਰਿਤਸਰ ਪੁੱਜੇ ਵੱਡੇ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਨੇ cheap nfl jerseys ਤਾਂ ਐੱਸ. ਵਾਈ. ਐੱਲ. ਲਈ ਐਕਵਾਇਰ ਕੀਤੀ ਜ਼ਮੀਨ ਮਾਲਕ ਕਿਸਾਨਾਂ Wholesale NFL Jerseys ਨੂੰ ਦੇ ਦਿੱਤੀ ਹੈ ਅਤੇ ਇਹੀ ਮੌਜੂਦਾ ਸਥਿਤੀ ਹੈ। ਤੇ  ਕਿਸਾਨਾਂ ਨੇ ਤਾਂ ਇਸ ਜ਼ਮੀਨ ‘ਤੇ ਕਣਕ Cheap Ray Ban Sunglasses ਵੀ ਬੀਜ ਲਈ ਹੈ, ਇਹੋ ਸਥਿਤੀ ਬਰਕਰਾਰ ਰਹੇਗੀ।